ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ ਨੇ ਸ਼ਨੀਵਾਰ ਰਾਤ ਮੁੰਬਈ 'ਚ ਆਪਣੇ ਨਵੇਂ ਫੈਸ਼ਨ ਬ੍ਰਾਡ ਨੂੰ ਲਾਂਚ ਕੀਤਾ। ਇਸ ਈਵੈਂਟ 'ਚ ਪੂਰਾ ਬੱਚਨ ਪਰਿਵਾਰ ਨਜ਼ਰ ਆਇਆ ਪਰ ਸਭ ਤੋਂ ਜ਼ਿਆਦਾ ਬਾਲੀਵੁੱਡ ਹਸੀਨਾਵਾਂ ਨੇ ਈਵੈਂਟ 'ਚ ਸੁਰਖੀਆਂ ਬਟੌਰੀਆਂ।
ਇਸ ਦੌਰਾਨ ਸੁਹਾਨਾ ਖਾਨ, ਗੌਰੀ ਖਾਨ, ਅਹਾਨਾ ਪਾਂਡੇ, ਕੈਟਰੀਨਾ ਕੈਫ, ਕਰਿਸ਼ਮਾ ਕਪੂਰ, ਆਥੀਆ ਸ਼ੈੱਟੀ, ਨੇਹਾ ਧੂਪੀਆ, ਅੰਗਦ ਬੇਦੀ ਸਮੇਤ ਕਈ ਹਸਤੀਆਂ ਪਹੁੰਚੀਆਂ।
ਈਵੈਂਟ 'ਚ ਸੁਹਾਨਾ, ਕੈਟਰੀਨਾ ਸਮੇਤ ਸਾਰਿਆਂ ਨੇ ਆਪਣੇ ਦਿਲਕਸ਼ ਅੰਦਾਜ਼ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਸੁਜ਼ੈਨ ਖਾਨ, ਗੌਰੀ ਖਾਨ
ਕਰਿਸ਼ਮਾ ਕਪੂਰ
ਸ਼ਨਾਇਆ ਕਪੂਰ, ਅਨਨਿਆ ਪਾਂਡੇ
ਕੈਟਰੀਨਾ ਕੈਫ ਆਪਣੀ ਭੈਣ ਇਜ਼ਾਬੇਲ ਕੈਫ ਨਾਲ ਨਜ਼ਰ ਆਈ
ਆਥੀਆ ਸ਼ੈੱਟੀ
ਨੇਹਾ ਧੂਪੀਆ, ਅੰਗਦ ਬੇਦੀ
ਨੀਤੂ ਸਿੰਘ