FacebookTwitterg+Mail

Pics : ਸ਼ਵੇਤਾ ਨਾਲੋਂ ਘੱਟ ਗਲੈਮਰਸ ਨਹੀਂ ਹੈ ਉਸਦੀ ਬੇਟੀ ਪਲਕ

shweta tiwari
27 March, 2018 01:42:25 PM

ਮੁੰਬਈ (ਬਿਊਰੋ)— ਮਸ਼ਹੂਰ ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਸੂਤਰਾਂ ਮੁਤਾਬਕ ਪਲਕ ਜਲਦ ਦਰਸ਼ੀਲ ਸਫਰੀ ਨਾਲ ਨਜ਼ਰ ਆ ਸਕਦੀ ਹੈ। ਦਰਸ਼ੀਲ ਸਫਰੀ 'ਤਾਰੇ ਜਮੀਨ ਪਰ' ਨਾਲ ਕਾਫੀ ਮਸ਼ਹੂਰ ਹੋਇਆ ਸੀ।

Punjabi Bollywood Tadka
ਪਲਕ ਆਪਣੀ ਮਾਂ ਸ਼ਵੇਤਾ ਤਿਵਾਰੀ ਨਾਲੋਂ ਘੱਟ ਗਲੈਮਰਸ ਨਹੀਂ ਹੈ। ਉਹ ਅਕਸਰ ਆਪਣੇ ਹੌਟ ਅਤੇ ਬੋਲਡ ਫੋਟੋਸ਼ੂਟ ਕਾਰਨ ਚਰਚਾ 'ਚ ਰਹਿੰਦੀ ਹੈ। ਉਹ ਇੰਡਸਟਰੀ ਦੇ ਮਸ਼ਹੂਰ ਕਿਡਜ਼ 'ਚੋਂ ਇਕ ਹੈ।

Punjabi Bollywood Tadka
ਦੱਸਣਯੋਗ ਹੈ ਕਿ ਪਲਕ ਦਾ ਜਨਮ 8 ਅਕਤੂਬਰ, 2000 ਨੂੰ ਹੋਇਆ ਸੀ। ਪਲਕ ਸਵੇਤਾ ਦੇ ਪਹਿਲੇ ਪਤੀ ਰਾਜਾ ਚੌਧਰੀ ਦੀ ਬੇਟੀ ਹੈ। ਸਾਲ 2012 'ਚ ਰਾਜਾ ਚੌਧਰੀ ਅਤੇ ਸ਼ਵੇਤਾ ਤਿਵਾਰੀ ਦਾ ਤਲਾਕ ਹੋ ਗਿਆ ਸੀ।

Punjabi Bollywood Tadka
ਪਲਕ ਸਿਰਫ 17 ਸਾਲ ਦੀ ਹੈ ਪਰ ਆਪਣੇ ਗਲੈਮਰਸ ਲੁੱਕ ਕਾਰਨ ਕਾਫੀ ਚਰਚਾ 'ਚ ਰਹਿੰਦੀ ਹੈ। ਪਲਕ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 196,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Shweta Tiwari Palak Chaudhary Instagram Glamorous Raja Chaudhary Tv Actress

Edited By

Kapil Kumar

Kapil Kumar is News Editor at Jagbani.