FacebookTwitterg+Mail

Pics : ਬੋਲਡ ਲੁੱਕ 'ਚ ਦਿਖੀ ਨਿਆ ਸ਼ਰਮਾ, ਸਲਮਾਨ ਦੀ ਹੀਰੋਇਨ ਸਮੇਤ ਪਹੁੰਚੇ ਕਈ ਟੀ. ਵੀ. ਸਿਤਾਰੇ

siddharth p malhotra
29 October, 2017 06:05:08 PM

ਮੁੰਬਈ (ਬਿਊਰੋ)— ਬੀਤੇ ਦਿਨ ਨਿਰਮਾਤਾ ਸਿਧਾਰਥ ਪੀ ਮਲਹੋਤਰਾ ਨੇ ਆਪਣੇ Alchemy ਪ੍ਰੋਡਕਸ਼ਨ ਦੀ ਪਹਿਲੀ ਵਰ੍ਹੇਗੰਢ 'ਤੇ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ 'ਚ ਬਾਲੀਵੁੱਡ ਅਤੇ ਟੀ. ਵੀ. ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਟੀ. ਵੀ. ਦੇ ਮਸ਼ਹੂਰ ਸ਼ੋਅ 'ਜਮਾਈ ਰਾਜਾ' ਦੀ ਅਭਿਨੇਤਰੀ ਨਿਆ ਸ਼ਰਮਾ ਬੋਲਡ ਲੁੱਕ 'ਚ ਨਜ਼ਰ ਆਈ। ਉਹ ਸਫੇਦ ਰੰਗ ਦੀ ਆਊਟਫਿੱਟ 'ਚ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ।

Punjabi Bollywood Tadka

ਉੱਥੇ ਹੀ ਫਿਲਮ 'ਸੁਰਿਆਵੰਸ਼ੀ' 'ਚ ਸਲਮਾਨ ਦੀ ਹੀਰੋਇਨ ਰਹੀ ਸ਼ੀਬਾ ਵੀ ਪਾਰਟੀ 'ਚ ਨਜ਼ਰ ਆਈ। ਉਨ੍ਹਾਂ ਗ੍ਰੀਨ ਕਲਰ ਦੀ ਡਰੈੱਸ ਪਹਿਣ ਰੱਖੀ ਸੀ। ਟੀ. ਵੀ. ਸ਼ੋਅ 'ਹਾਸਿਲ' ਨਾਲ ਛੋਟੇ ਪਰਦੇ 'ਤੇ ਡੈਬਿਊ ਕਰ ਰਹੇ ਬਾਲੀਵੁੱਡ ਅਭਿਨੇਤਾ ਜ਼ਾਇਦ ਖਾਨ ਪਤਨੀ ਮਲਾਇਕਾ ਪਾਰੇਖ ਨਾਲ ਦਿਖਾਈ ਦਿੱਤੇ। Alchemy ਪ੍ਰੋਡਕਸ਼ਨ ਦੀ ਪਹਿਲੀ ਵਰ੍ਹੇਗੰਢ ਦੀ ਪਾਰਟੀ 'ਚ ਨਿਕਿਤਾ ਦੱਤਾ, ਵਤਸਲ ਸੇਠ, ਆਮਿਰ ਅਲੀ, ਸੰਜ਼ੀਦਾ ਸ਼ੇਖ, ਅੰਚਿਤ ਕੌਰ, ਕਰਨਵੀਰ ਬੋਹਰਾ, ਟੀਜੇ ਸਿੱਧੂ, ਰਿੱਧੀ ਡੋਗਰਾ ਵਰਗੇ ਕਈ ਸਿਤਾਰੇ ਪਹੁੰਚੇ ਸਨ।

ਨਿਕਿਤਾ ਦੱਤਾ, ਜ਼ਾਇਦ ਖਾਨ ਪਤਨੀ ਮਲਾਇਕਾ ਪਾਰੇਖ

Punjabi Bollywood Tadka

ਜ਼ਾਇਦ ਖਾਨ ਅਤੇ ਵਤਸਲ ਸੇਠ

Punjabi Bollywood Tadka

ਜ਼ਾਇਦ ਖਾਨ ਅਤੇ ਵਤਸਲ ਸੇਠ ਕਰੀਬ ਦੋਸਤ ਨਾਲ

Punjabi Bollywood Tadka

ਨਕੁਲ ਮਹਿਤਾ, ਦ੍ਰਿਸ਼ਟੀ ਧਾਮੀ ਅਤੇ ਸੂਰਭੀ ਜਯੋਤੀ

Punjabi Bollywood Tadka

ਰਿੱਧੀ ਡੋਗਰਾ, ਸਿਧਾਰਥ ਪੀ ਮਲਹੋਤਰਾ

Punjabi Bollywood Tadka

ਟੀਜੇ ਸਿੱਧੂ, ਕਰਨਵੀਰ ਬੋਹਰਾ, ਸ਼ਾਨ ਪਤਨੀ ਨਾਲ ਨਜ਼ਰ ਆਏ

Punjabi Bollywood Tadka

ਵਿਕਾਸ ਭੱਲਾ, ਆਮਿਰ ਅਲੀ ਅਤੇ ਸੰਜੀਦਾ ਸ਼ੇਖ

Punjabi Bollywood Tadka

ਸਿਮੋਨ ਸਿੰਘ, ਅਨੰਤਿਕਾ ਸਾਹਿਰ, ਸੁਦੀਪ ਸਾਹਿਰ

Punjabi Bollywood Tadka

ਗੁਰਦੀਪ ਕੋਹਲੀ, ਅਰਜੁਨ ਪੁੰਜ ਅਤੇ ਅਯੂਬ ਖਾਨ

Punjabi Bollywood Tadka


Tags: Siddharth P Malhotra Party Nia Sharma Sheeba Salman khan TV Stars