FacebookTwitterg+Mail

Pics: ਸਿਧਾਰਥ ਮਲਹੋਲਤਾ ਨੇ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨਾਲ ਮਨਾਇਆ ਜਨਮਦਿਨ

sidharth malhotra
16 January, 2019 03:16:37 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਹੇ ਹਨ। ਬੀਤੀ ਰਾਤ ਉਨ੍ਹਾਂ ਨੇ ਆਪਣੇ ਬਰਥਡੇ 'ਤੇ ਇਕ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ। ਇਸ ਪਾਰਟੀ 'ਚ ਕਟਰੀਨਾ ਕੈਫ,  ਜੈਕਲੀਨ ਫਰਨਾਂਡਿਸ, ਸੋਨਾਕਸ਼ੀ ਸਿਨਹਾ ਅਤੇ ਕਰਨ ਜੌਹਰ ਵਰਗੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਸਾਰੇ ਸਿਤਾਰਿਆਂ ਨੇ ਪਾਰਟੀ ਨੂੰ ਖੂਬ ਇੰਜੁਆਏ ਕੀਤਾ।
Punjabi Bollywood Tadka
ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹੈ। ਪਾਰਟੀ ਦੌਰਾਨ ਕੈਟਰੀਨਾ ਕੈਫ ਬੇਹੱਦ ਹੀ ਸਿੰਪਲ ਨਜ਼ਰ ਆਈ।
Punjabi Bollywood Tadka
ਉਨ੍ਹਾਂ ਨੇ ਨੋ ਮੇਕਅੱਪ ਲੁੱਕ ਅਪਣਾਇਆ ਹੋਇਆ ਸੀ। ਯੈਲੋ ਕਲਰ ਦੀ ਡਰੈੱਸ ਅਤੇ ਕਰਲੀ ਹੇਅਰ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਸੋਨਾਕਸ਼ੀ ਸਿਨਹਾ ਵੀ ਬਲੂ ਕਲਰ ਦੀ ਆਉਟਫਿੱਟ 'ਚ ਨਜ਼ਰ ਆਈ। ਉਥੇ ਹੀ ਬਲੈਕ ਕਲਰ ਦੇ ਆਉਟਫਿੱਟ 'ਚ ਕਰਿਸ਼ਮਾ ਕਪੂਰ ਵੀ ਬਹੁਤ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਿਧਾਰਥ ਫਿਲਮ 'ਜਬਰੀਆ ਜੋੜੀ' 'ਚ ਨਜ਼ਰ ਆਉਣ ਵਾਲੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sidharth MalhotraBirthday Bash Katrina KaifGauri Khan Mira RajputJacqueline Fernandez Sonakshi Sinha Karisma Kapoor Sanjay Kapoor Raveena Tandon Kriti Sanon Aditya Roy Kapur

About The Author

manju bala

manju bala is content editor at Punjab Kesari