FacebookTwitterg+Mail

Pics : ਪਰਿਵਾਰ ਨਾਲ ਡਿਨਰ ਕਰਨ ਪੁੱਜੇ ਸਿਧਾਰਥ ਮਲਹੋਤਰਾ

sidharth malhotra
10 March, 2018 05:23:51 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਨੂੰ ਮੁੰਬਈ ਦੇ ਇਕ ਰੈਸਟੋਰੈਂਟ 'ਚ ਪਰਿਵਾਰ ਨਾਲ ਡਿਨਰ ਕਰਨ ਤੋਂ ਬਾਅਦ ਦੇਖਿਆ ਗਿਆ। ਇਸ ਮੌਕੇ ਸਿਧਾਰਥ ਨੂੰ ਦੇਖਦੇ ਹੀ ਉਨ੍ਹਾਂ ਦੇ ਫੈਨਜ਼ ਸੈਲਫੀ ਲੈਣ ਲਈ ਇਕੱਠੇ ਹੋ ਗਏ।

Punjabi Bollywood Tadka
ਇਸ ਦੌਰਾਨ ਸਿਧਾਰਥ ਆਪਣੇ ਭਰਾ, ਭਾਬੀ ਅਤੇ ਭਤੀਜੇ ਨਾਲ ਨਜ਼ਰ ਆਏ। ਇਨ੍ਹਾਂ ਤਸਵੀਰਾਂ 'ਚ ਸਿਧਾਰਥ ਬਲੈਕ ਕਲਰ ਦੀ ਟੀ-ਸ਼ਰਟ ਅਤੇ ਟ੍ਰਾਊਜ਼ਰ 'ਚ ਕਾਫੀ ਹੈਂਡਸਮ ਲੱਗ ਰਹੇ ਸਨ। ਸਿਧਾਰਥ ਨੂੰ ਕਾਫੀ ਸਮੇਂ ਬਾਅਦ ਪਰਿਵਾਰ ਨਾਲ ਦੇਖਿਆ ਗਿਆ ਹੈ।

Punjabi Bollywood Tadka
ਸਿਧਾਰਥ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ 'ਅਯਾਰੀ' 'ਚ ਸਿਧਾਰਥ ਦੇ ਅਭਿਨੈ ਦੀ ਕਾਫੀ ਤਾਰੀਫ ਹੋਈ ਹੈ। ਫਿਲਮ 'ਚ ਸਿਧਾਰਥ ਤੋਂ ਇਲਾਵਾ ਰਕੁਲ ਪ੍ਰੀਤ ਅਤੇ ਮਨੋਜ ਵਾਜਪਾਈ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦਿੱਤੇ ਸਨ।

Punjabi Bollywood TadkaPunjabi Bollywood TadkaPunjabi Bollywood Tadka


Tags: Sidharth Malhotra Dinner Restaurant Aiyaary Family Bollywood Actor

Edited By

Kapil Kumar

Kapil Kumar is News Editor at Jagbani.