FacebookTwitterg+Mail

ਬਿਹਾਰੀ ਕਿਰਦਾਰ 'ਚ ਨਜ਼ਰ ਆਏਗਾ ਸਿਧਾਰਥ ਮਲਹੋਤਰਾ

sidharth malhotra with shraddha kapoor in shotgun shaadi
26 March, 2018 09:57:43 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਆਪਣੀ ਆਉਣ ਵਾਲੀ ਫਿਲਮ 'ਚ ਬਿਹਾਰੀ ਕਿਰਦਾਰ 'ਚ ਨਜ਼ਰ ਆਏਗਾ।

Punjabi Bollywood Tadka

ਸਿਧਾਰਥ ਮਲਹੋਤਰਾ ਅਤੇ ਸ਼ਰਧਾ ਕਪੂਰ ਨੇ ਸੁਪਰਹਿੱਟ ਫਿਲਮ 'ਏਕ ਵਿਲੇਨ' ਵਿਚ ਇਕੱਠਿਆਂ ਕੰਮ ਕੀਤਾ ਸੀ। ਹੁਣ ਦੋਵੇਂ ਫਿਰ ਇਕੱਠੇ ਕੰਮ ਕਰਨ ਜਾ ਰਹੇ ਹਨ।

Punjabi Bollywood Tadka

ਸਿਧਾਰਥ ਤੇ ਸ਼ਰਧਾ ਨੂੰ ਇਕੱਠੇ ਨਵੀਂ ਫਿਲਮ 'ਚ ਸਾਈਨ ਕੀਤਾ ਗਿਆ ਹੈ। ਫਿਲਮ ਦਾ ਨਾਂ 'ਸ਼ਾਟਗੰਨ ਸ਼ਾਦੀ' ਹੈ।

Punjabi Bollywood Tadka

ਇਸ ਫਿਲਮ ਨੂੰ ਸ਼ੈਲੇਸ਼ ਆਰ. ਸਿੰਘ ਪ੍ਰੋਡਿਊਸ ਕਰਨਗੇ, ਜਦਕਿ ਪ੍ਰਸ਼ਾਂਤ ਸਿੰਘ ਨੂੰ ਪਹਿਲੀ ਵਾਰ ਨਿਰਦੇਸ਼ਨ ਦੇ ਮੈਦਾਨ 'ਚ ਉਤਰਨ ਦਾ ਮੌਕਾ ਮਿਲੇਗਾ। ਇਸ ਫਿਲਮ ਨੂੰ ਬਿਹਾਰ 'ਚ ਸ਼ੂਟ ਕੀਤਾ ਜਾਵੇਗਾ।


Tags: Sidharth MalhotraShraddha KapoorShotgun ShaadiEk VillainShailesh R. Singh

Edited By

Chanda Verma

Chanda Verma is News Editor at Jagbani.