FacebookTwitterg+Mail

ਛੋਟੇ ਹੁੰਦੇ ਅਜਿਹਾ ਨਜ਼ਰ ਆਉਂਦਾ ਸੀ ਸਿੱਧੂ ਮੂਸੇਵਾਲਾ, ਦੇਖੋ ਬਚਪਨ ਦੀ ਤਸਵੀਰ

sidhu moosewala instagram post viral
20 May, 2019 04:19:14 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਕਾਫੀ ਮਾਸੂਮ ਤੇ ਕਿਊਟ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੀ ਇਸ ਤਸਵੀਰ 'ਤੇ ਉਨ੍ਹਾਂ  ਦੇ ਫੈਨਜ਼ ਲਗਾਤਾਰ ਕੁਮੈਂਟਸ ਕਰ ਰਹੇ ਹਨ।

 
 
 
 
 
 
 
 
 
 
 
 
 
 

CHANGES

A post shared by Sidhu Moosewala (ਮੂਸੇ ਆਲਾ) (@sidhu_moosewala) on May 19, 2019 at 3:06am PDT


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਕਈ ਹਿੱਟ ਗੀਤ ਦੇ ਚੁੱਕੇ ਹਨ, ਜਿਸ 'ਚ 'ਜੱਟ ਦਾ ਮੁਕਾਬਲਾ', 'ਡਾਰਕ ਲਵ', 'ਡਾਲਰ', 'ਈਸਟ ਸਾਈਡ ਫਲੋ', 'ਲੈਜੇਂਡ', 'ਸੋ ਹਾਈ' ਵਰਗੇ ਗੀਤ ਸ਼ਾਮਲ ਹਨ। ਸਿੱਧੂ ਮੂਸੇਵਾਲਾ ਬਹੁਤ ਜਲਦ 'ਯੈੱਸ ਆਈ ਐੱਮ ਸਟੂਡੈਂਟ' ਫਿਲਮ ਨਾਲ ਅਦਾਕਾਰੀ ਜਗਤ 'ਚ ਕਦਮ ਰੱਖਣ ਜਾ ਰਹੇ ਹਨ।


Tags: Sidhu MoosewalaInstagram PostViralPunjabi Singer

Edited By

Sunita

Sunita is News Editor at Jagbani.