ਜਲੰਧਰ (ਬਿਊਰੋ) : 'ਬੰਬੂਕਾਟ', 'ਸਰਵਣ', 'ਰੱਬ ਦਾ ਰੇਡੀਓ', 'ਭੱਜੋ ਵੀਰੋ ਵੇ' ਅਤੇ 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਜਿੱਤਣ ਵਾਲੀ ਅਦਾਕਾਰਾ ਸਿੰਮੀ ਚਾਹਲ ਹਮੇਸ਼ਾ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ।
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_2476616030-ll.jpg)
ਕਿਊਟ ਤੇ ਮਾਸੂਮ ਚਿਹਰੇ ਵਾਲੀ ਸਿੰਮੀ ਚਾਹਲ ਨੇ ਆਪਣੀ ਦਮਦਾਰ ਅਦਾਕਾਰੀ ਦੇ ਬਲਬੂਤੇ 'ਤੇ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਮੁਕਾਮ ਹਾਸਲ ਕੀਤਾ ਹੈ।
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_2487553001-ll.jpg)
ਸਖਤ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੀ ਸਿੰਮੀ ਚਾਹਲ, ਜੋ ਕਿ ਆਪਣੇ ਫੈਨਜ਼ ਲਈ ਸਮਾਂ ਕੱਢ ਹੀ ਲੈਂਦੀ ਹੈ ਤੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_2500053142-ll.jpg)
ਹਾਲ ਹੀ 'ਚ ਸਿੰਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_2520366054-ll.jpg)
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਸਿੰਮੀ ਚਾਹਲ ਨੇ ਵੱਖ-ਵੱਖ ਟ੍ਰਡੀਸ਼ਨਲ ਆਊਟਫਿੱਟ 'ਚ ਪੋਜ਼ ਦਿੱਤੇ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_2532866935-ll.jpg)
ਇਨ੍ਹਾਂ ਤਸਵੀਰਾਂ 'ਚ ਸਿੰਮੀ ਚਾਹਲ ਦਾ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾ ਵੀ ਸਿੰਮੀ ਚਾਹਲ ਕਈ ਵਾਰ ਆਪਣੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_2545365606-ll.jpg)
ਦੱਸਣਯੋਗ ਹੈ ਕਿ ਇਨ੍ਹਾਂ ਤਸਵੀਰਾਂ 'ਚ ਸਿੰਮੀ ਚਾਹਲ ਨੇ ਪੀਲੇ, ਕਾਲੇ ਤੇ ਪਿੰਕ ਰੰਗ ਦੇ ਲਹਿੰਗੇ 'ਚ ਪੋਜ਼ ਦਿੱਤੇ ਹਨ।
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_2557863307-ll.jpg)
ਟ੍ਰਡੀਸ਼ਨਲ ਲੁੱਕ 'ਚ ਸਿੰਮੀ ਚਾਹਲ ਖੂਬਸੂਰਤ ਤੇ ਦਿਲਕਸ਼ ਅੰਦਾਜ਼ ਨਜ਼ਰ ਆ ਰਿਹਾ ਹੈ।
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_2568801258-ll.jpg)
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_2584425619-ll.jpg)
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_26031758110-ll.jpg)
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_26156756711-ll.jpg)
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_26234873012-ll.jpg)
![Punjabi Bollywood Tadka,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download](https://static.jagbani.com/multimedia/11_30_26344256813-ll.jpg)