FacebookTwitterg+Mail

ਉਸਤਾਦ ਗਾਇਕ ਸ਼ਾਹਿਦ ਦਾ ਦਿਹਾਂਤ, ਪਰਵੀਨ ਭਾਰਟਾ ਨੇ ਸਾਂਝੀ ਕੀਤੀ ਪੋਸਟ

singer ustad shahid no more parveen bharta parveen bharta tribute him
05 October, 2019 04:30:07 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਪਰਵੀਨ ਭਾਰਟਾ ਨੇ ਹਾਲ ਹੀ 'ਚ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਗਾਇਕ ਉਸਤਾਦ ਗਾਇਕ ਸ਼ਾਹਿਦ ਇਸ ਫਾਨੀ ਸੰਸਾਰ ਨੂੰ ਛੱਡ ਕੇ ਸੰਗੀਤ ਜਗਤ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਇਸ ਬਾਰੇ ਗਾਇਕਾ ਪਰਵੀਨ ਭਾਰਟਾ ਨੇ ਇਕ ਪੋਸਟ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਪਰਵੀਨ ਭਾਰਟਾ ਨੇ ਉਨ੍ਹਾਂ ਦੀ ਤਸਵੀਰ ਵੀ ਸਾਂਝੀ ਕੀਤੀ ਹੈ।”ਬਹੁਤ ਹੀ ਦੁੱਖਦਾਇਕ ਖਬਰ ਉਸਤਾਦ ਗਾਇਕ ਸ਼ਾਹਿਦ ਬਾਈ ਇਸ ਫਾਨੀ ਸੰਸਾਰ ਨੂੰ ਛੱਡ ਕੇ ਸੰਗੀਤ ਜਗਤ ਨੂੰ ਅਲਵਿਦਾ ਕਹਿ ਗਏ”।

Punjabi Bollywood Tadka
ਦੱਸ ਦਈਏ ਕਿ ਇਸ 'ਤੇ ਲੋਕਾਂ ਨੇ ਵੀ ਆਪੋ-ਆਪਣਾ ਪ੍ਰਤੀਕਰਮ ਦਿੰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਵੀਨ ਭਾਰਟਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।


Tags: Shahid ParvezDeathParveen BhartaFacebook PostPunjabi Singer

Edited By

Sunita

Sunita is News Editor at Jagbani.