FacebookTwitterg+Mail

'ਫੋਟੋ' ਦਾ ਟੀਜ਼ਰ ਆਊਟ, ਨਿੱਕੀ ਕੌਰ ਨਾਲ ਰੋਮਾਂਟਿਕ ਹੋਇਆ ਸਿੰਗਾ (ਵੀਡੀਓ)

singga romantic song photos teaser out now
28 May, 2019 12:44:52 PM

ਜਲੰਧਰ (ਬਿਊਰੋ) : ਚੱਕਵੇਂ ਗੀਤਾਂ ਲਈ ਜਾਣੇ ਜਾਣ ਵਾਲੇ ਪੰਜਾਬੀ ਗਾਇਕ ਸਿੰਗਾ ਦੇ ਨਵੇਂ ਗੀਤ 'ਫੋਟੋ' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਸਿੰਗਾ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਸਿੰਗਾ ਦੇ ਗੀਤ 'ਫੋਟੋ' ਦਾ ਟੀਜ਼ਰ ਕਾਫੀ ਦਮਦਾਰ ਤੇ ਰੋਮਾਂਟਿਕ ਹੈ। ਗੀਤ ਦੇ ਇਸ ਟੀਜ਼ਰ 'ਚ ਸਿੰਗਾ ਦੀਆਂ ਮਾਡਲ ਨਿੱਕੀ ਕੌਰ ਨਾਲ ਕਾਫੀ ਰੋਮਾਂਟਿਕ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸ ਦਈਏ ਕਿ 'ਫੋਟੋ' ਗੀਤ ਨੂੰ ਸਿੰਗਾ ਨੇ ਆਪਣੀ ਦਮਾਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਖੁਦ ਸਿੰਗਾ ਨੇ ਸ਼ਿੰਗਾਰੇ ਹਨ ਅਤੇ ਮਿਊਜ਼ਿਕ ਐਲਡੀ ਫਾਜ਼ਿਲਕਾ ਨੇ ਦਿੱਤਾ ਹੈ। ਦੱਸ ਦਈਏ ਕਿ ਇਹ ਗੀਤ 29 ਮਈ ਨੂੰ ਰਿਲੀਜ਼ ਹੋ ਰਿਹਾ ਹੈ। 

 

 
 
 
 
 
 
 
 
 
 
 
 
 
 

PHOTO SONG TEASER 🔥🔥 May 29 nu Full song @nikkesha1

A post shared by SINGGA (@singga_official) on May 27, 2019 at 6:17am PDT


Tags: TeaserPhotoSinggaNikki KaurTru MakersNew SongInstagramViralPunjabi Singer

About The Author

sunita

sunita is content editor at Punjab Kesari