FacebookTwitterg+Mail

ਜਨਮਦਿਨ ਦੇ ਖਾਸ ਮੌਕੇ ਦੇਖੋ ਸਮਿਤਾ ਪਾਟਿਲ ਦੀਆਂ ਖੂਬਸੂਰਤ ਤੇ ਅਣਦੇਖੀਆਂ ਤਸਵੀਰਾਂ

smita patil
17 October, 2018 04:38:36 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸਮਿਤਾ ਪਾਟਿਲ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 17 ਅਕਤੂਬਰ 1955 ਨੂੰ ਪੁਣੇ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਸਨ ਅਤੇ ਮਾਂ ਇਕ ਸਮਾਜਿਕ ਕਾਰਜਕਰਤਾ ਸੀ।

Punjabi Bollywood Tadka

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ ਉਨ੍ਹਾਂ ਦੀਆਂ ਖੂਬਸੂਰਤ ਤੇ ਅਣਦੇਖੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

Punjabi Bollywood Tadka

ਨੈਸ਼ਨਲ ਐਵਾਰਡ ਜਿੱਤਣ ਵਾਲੀ ਸਮਿਤਾ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ ਪਰ ਉਨ੍ਹਾਂ ਦੀ ਨਿੱਜੀ ਲਾਈਫ ਕਾਫੀ ਵਿਵਾਦਾਂ 'ਚ ਰਹੀ।

Punjabi Bollywood Tadka

ਉਨ੍ਹਾਂ ਨੇ ਮਾਂ ਦੀ ਮਰਜੀ ਵਿਰੁੱਧ ਜਾ ਕੇ ਐਕਟਰ ਰਾਜ ਬੱਬਰ ਨਾਲ ਵਿਆਹ ਕੀਤਾ ਸੀ।

Punjabi Bollywood Tadka

ਇਸੇ ਵਿਆਹ ਤੋਂ ਬਾਅਦ ਉਨ੍ਹਾਂ 'ਤੇ ਰਾਜ ਬੱਬਰ ਦੇ ਘਰ ਨੂੰ ਤੋੜਣ ਤੱਕ ਦਾ ਦੋਸ਼ ਲੱਗਾ ਅਤੇ ਮੀਡੀਆ 'ਚ ਉਨ੍ਹਾਂ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣੇ ਵੀ ਕਰਨਾ ਪਿਆ।

Punjabi Bollywood Tadka

ਕਿਹਾ ਜਾਂਦਾ ਹੈ ਕਿ ਫਿਲਮ 'ਭੀਗੀ ਪਲਕੇਂ' 'ਚ ਕੰਮ ਕਰਦੇ ਦੌਰਾਨ ਰਾਜ ਬੱਬਰ ਅਤੇ ਸਮਿਤਾ ਪਾਟਿਲ 'ਚ ਪਿਆਰ ਹੋ ਗਿਆ ਸੀ।

Punjabi Bollywood Tadka

ਇਸ ਤੋਂ ਬਾਅਦ ਉਹ ਲਿਵ-ਇਨ-ਰਿਲੇਸ਼ਨ 'ਚ ਰਹਿਣ ਲੱਗੇ ਅਤੇ ਫਿਰ ਬਾਅਦ 'ਚ ਵਿਆਹ ਕਰ ਲਿਆ।

Punjabi Bollywood Tadka

Punjabi Bollywood Tadka


Tags: Smita PatilBirthdayThrowback Photos Raj BabbarPrateik Babbar

About The Author

Chanda Verma

Chanda Verma is content editor at Jagbani