FacebookTwitterg+Mail

ਸੋਸ਼ਲ ਮੀਡੀਆ 'ਤੇ ਸਟਾਰ ਬਣਿਆ ਇਹ ਬੱਚਾ, ਕਮਾਉਂਦਾ ਹੈ ਕਰੋੜਾਂ ਰੁਪਏ

social media famous kid ahmed shah is now in ads
21 July, 2019 10:04:30 AM

ਮੁੰਬਈ (ਬਿਊਰੋ) — ਸੋਸ਼ਲ ਮੀਡੀਆ ਇਕ ਅਜਿਹਾ ਸਾਧਨ ਹੈ, ਜਿਹੜਾ ਰਾਤੋਂ-ਰਾਤ ਕਿਸੇ ਨੂੰ ਵੀ ਸਟਾਰ ਬਣਾ ਦਿੰਦਾ ਹੈ। ਅਸੀਂ ਉਸ ਪਠਾਣ ਬੱਚੇ ਦੀ ਗੱਲ ਕਰ ਰਹੇ ਹਾਂ, ਜਿਹੜਾ ਸੋਸ਼ਲ ਮੀਡੀਆ ਤੇ ਇੰਨਾਂ ਫੇਮਸ ਹੋਇਆ ਕਿ ਅੱਜ ਉਹ ਹਰ ਇਕ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

Punjabi Bollywood Tadka

ਇਸ ਬੱਚੇ ਨੂੰ ਇਕ ਤੋਂ ਬਾਅਦ ਇਕ ਵਿਗਿਆਪਨ ਮਿਲ ਰਹੇ ਹਨ ਅਤੇ ਹੁਣ ਇਹ ਬੱਚਾ ਕਰੋੜਾਂ ਰੁਪਏ ਕਮਾ ਰਿਹਾ ਹੈ। 

Punjabi Bollywood Tadka
ਦੱਸ ਦਈਏ ਕਿ ਇਸ ਬੱਚੇ ਦਾ ਅਸਲ ਨਾਂ ਅਹਿਮਦ ਸ਼ਾਹ ਹੈ। ਇਹ ਬੱਚਾ ਸੋਸ਼ਲ ਮੀਡੀਆ ਦਾ ਸਟਾਰ ਹੈ ਤੇ ਜਨਤਾ ਇਸ ਬੱਚੇ ਨੂੰ ਪਲਕਾਂ 'ਤੇ ਬਿਠਾਉਂਦੀ ਹੈ।

Punjabi Bollywood Tadka

ਇਸ ਬੱਚੇ ਦੇ ਫੇਸਬੁੱਕ 'ਤੇ 3 ਲੱਖ ਤੋਂ ਵੱਧ ਫਾਲੋਵਰਸ ਹਨ। ਹਰ ਕੋਈ ਇਸ ਬੱਚੇ ਦੀਆਂ ਮੋਟੀਆਂ-ਮੋਟੀਆਂ ਗੱਲ੍ਹਾਂ 'ਤੇ ਫਿਦਾ ਹੈ।

Punjabi Bollywood Tadka

ਇਸ ਵਜ੍ਹਾ ਕਰਕੇ ਹੀ ਇਸ ਬੱਚੇ ਨੂੰ ਇਕ ਤੋਂ ਬਾਅਦ ਇਕ ਵਿਗਿਆਪਨ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਬੱਚੇ ਦੇ ਪਰਿਵਾਰ ਵਾਲੇ ਇਸ ਦੀਆ ਵੀਡੀਓ ਕਾਫੀ ਸ਼ੇਅਰ ਕਰਦੇ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ।

Punjabi Bollywood Tadka


Tags: Ahmed ShahChild StarSocial MediaFamous KidAds

Edited By

Sunita

Sunita is News Editor at Jagbani.