FacebookTwitterg+Mail

'ਅਕਸਰ 2' ਵਿਚ ਆਈਟਮ ਨੰਬਰ ਨਹੀਂ ਕਰ ਰਹੀ ਹਾਂ : ਸੋਫੀਆ ਹਯਾਤ

sofia hayat
01 September, 2017 09:10:50 AM

ਮੁੰਬਈ— ਮਾਡਲ ਤੋਂ ਨਨ ਬਣੀ ਸੋਫੀਆ ਹਯਾਤ ਦਾ ਕਹਿਣਾ ਹੈ ਕਿ ਉਹ 'ਅਕਸਰ 2' ਵਿਚ ਆਈਟਮ ਗੀਤ ਨਹੀਂ ਕਰ ਰਹੀ ਹੈ। ਸੋਫੀਆ ਨੇ ਉਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਆਉਣ ਵਾਲੀ ਫਿਲਮ 'ਅਕਸਰ 2' ਵਿਚ ਉਹ ਆਈਟਮ ਗੀਤ ਕਰ ਰਹੀ ਹੈ।
ਉਸਨੇ ਕਿਹਾ ਕਿ ਉਹ ਇਸ ਫਿਲਮ ਵਿਚ ਕੋਈ ਆਈਟਮ ਗੀਤ ਨਹੀਂ ਕਰ ਰਹੀ ਹੈ। ਜੇ ਨਿਰਮਾਤਾ ਮੈਨੂੰ ਇਸ ਲਈ ਕਹਿੰਦੇ ਹਨ ਤਾਂ ਮੈਂ ਜ਼ਰੂਰ ਕਰਨਾ ਪਸੰਦ ਕਰਾਂਗੀ। ਮੈਂ ਆਈਟਮ ਨੰਬਰ ਲਈ ਉਤਸੁਕ ਹਾਂ, ਕਿਉਂਕਿ ਮੈਂ ਪਹਿਲਾਂ ਕਦੀ ਕੋਈ ਆਈਟਮ ਨੰਬਰ ਨਹੀਂ ਕੀਤਾ ਹੈ।


Tags: Aksar 2Zarine khanGautam rodeBollywood CelebrityBigg Boss Sofia Hayatਸੋਫੀਆ ਹਯਾਤ ਅਕਸਰ 2