FacebookTwitterg+Mail

ਇਸ ਹਸੀਨਾ ਨੇ ਸ਼ੇਅਰ ਕੀਤੀ ਮੰਗੇਤਰ ਨੂੰ ਕਿੱਸ ਕਰਦਿਆਂ ਦੀ ਬੋਲਡ ਤਸਵੀਰ (ਦੇਖੋ ਤਸਵੀਰਾਂ)

    1/9
14 March, 2017 04:58:59 PM
ਮੁੰਬਈ— ਨਨ, ਬੋਲਡ ਅਭਿਨੇਰੀ ਤੇ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਸੋਫੀਆ ਹਯਾਤ ਨੇ ਆਪਣੀ ਮੰਗਣੀ ਦੀ ਖਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਹਾਲਾਂਕਿ ਉਸ ਨੇ ਆਪਣੇ ਸਾਥੀ ਦਾ ਨਾਂ ਨਹੀਂ ਦੱਸਿਆ ਸੀ। ਹੁਣ ਸੋਫੀਆ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣੇ ਮੰਗੇਤਰ ਨੂੰ ਰੋਮਾਂਟਿਕ ਮੂਡ 'ਚ ਕਿੱਸ ਕਰਦੀ ਨਜ਼ਰ ਆ ਰਹੀ ਹੈ।
ਸੋਫੀਆ ਨੇ ਲਿਖਿਆ, 'ਆਈ ਲਵ ਯੂ ਸੋ ਮੱਚ। ਮੈਂ ਜਦੋਂ ਤਕ ਤੁਹਾਨੂੰ ਮਹਿਸੂਸ ਨਹੀਂ ਕੀਤਾ ਸੀ, ਮੈਂ ਨਹੀਂ ਜਾਣਦੀ ਸੀ ਕਿ ਆਖਿਰ ਪਿਆਰ ਕੀ ਹੈ... ਮੇਰੇ ਪਿਤਾ, ਮੇਰਾ ਪਿਆਰ... ਸਗੋਂ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਵੀ ਕਿਤੇ ਵੱਧ ਕੇ। ਤੁਸੀਂ ਮੇਰਾ ਦਿਲ ਚੁਰਾਇਆ।'
ਮੰਗਣੀ ਤੋਂ ਬਾਅਦ ਸੋਫੀਆ ਨੇ ਹੁਣ ਤਕ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲ ਹੀ 'ਚ ਸੋਫੀਆ ਨੇ ਮੰਗੇਤਰ ਨਾਲ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਦੋਵਾਂ ਦੀ ਪਿੱਠ 'ਤੇ ਕੁਝ ਨਿਸ਼ਾਨ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਰਾਖੀ ਸਾਵੰਤ ਨੇ ਸਵਾਲ ਕੀਤਾ, 'ਹੇ ਭਗਵਾਨ। ਸੋਫੀਆ ਆਖਿਰ ਕੀ ਗਲਤ ਹੋਇਆ?'

Tags: Sofia Hayat Instagram Fiance Kiss ਸੋਫੀਆ ਹਯਾਤ ਕਿੱਸ ਮੰਗੇਤਰ