FacebookTwitterg+Mail

Pics : ਪਾਪਾ ਨਾਲ ਸਵੀਮਿੰਗ ਪੂਲ 'ਚ ਦਿਖੀ ਸੋਹਾ ਦੀ ਬੇਟੀ ਇਨਾਇਆ

soha ali khan
28 April, 2018 12:17:07 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਦੀ ਬੇਟੀ ਇਨਾਇਆ ਖੇਮੂ ਬੀਤੇ ਦਿਨ ਆਪਣੇ ਪਾਪਾ ਕੁਣਾਲ ਖੇਮੂ ਨਾਲ ਸਵੀਮਿੰਗ 'ਚ ਨਜ਼ਰ ਆਈ। ਇਸ ਦੌਰਾਨ ਸੋਹਾ ਵੀ ਉੱਥੇ ਮੌਜੂਦ ਸੀ। ਸੋਹਾ ਸਵੀਮਿੰਗ ਪੂਲ ਦੇ ਬਾਹਰ ਆਪਣੀ ਬੇਟੀ ਨੂੰ ਤੌਲੀਏ 'ਚ ਲਪੇਟ ਕੇ ਖੜੀ ਹੋਈ ਸੀ।

Punjabi Bollywood Tadka
ਤਸਵੀਰਾਂ ਦੇਖਣ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਪੂਰਾ ਪਰਿਵਾਰ ਛੁੱਟੀ ਦੇ ਮੂਡ 'ਚ ਸੀ। ਇਨਾਇਆ ਅਤੇ ਤੈਮੂਰ ਦੀ ਸ਼ਕਲ ਇਕ ਦੂਜੇ ਨਾਲ ਕਾਫੀ ਮਿਲਦੀ ਹੈ। ਇਕ ਇੰਟਰਵਿਊ ਦੌਰਾਨ ਸੋਹਾ ਨੇ ਕਿਹਾ ਸੀ ਕਿ ਦੋਹਾਂ ਦੀ ਉਮਰ 'ਚ ਸਿਰਫ 9 ਮਹੀਨੇ ਦਾ ਅੰਤਰ ਹੈ। ਭਵਿੱਖ 'ਚ ਤੈਮੂਰ, ਇਨਾਇਆ ਦੀ ਰੱਖਿਆ ਕਰੇਗਾ।

Punjabi Bollywood Tadka
ਸੋਹਾ ਨੇ ਅੱਗੇ ਦੱਸਿਆ ਕਿ ਮਾਂ ਬਣਨ ਤੋਂ ਬਾਅਦ ਉਹ ਕਰੀਨਾ ਦੇ ਹੋਰ ਜ਼ਿਆਦਾ ਕਰੀਬ ਆ ਗਈ ਹੈ। ਉਹ ਅਕਸਰ ਕਾਲ ਕਰਕੇ ਕਰੀਨਾ ਤੋਂ ਪੈਰੇਂਟਿੰਗ ਦੇ ਟਿਪਸ ਬਾਰੇ ਜਾਣਕਾਰੀ ਲੈਂਦੀ ਰਹਿੰਦੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kunal Khemu Soha Ali Khan Inaaya Naumi Kemmu Swimming Pool Taimur Bollywood Actress

Edited By

Kapil Kumar

Kapil Kumar is News Editor at Jagbani.