FacebookTwitterg+Mail

Pics : ਬੇਟੀ ਇਨਾਇਆ ਨਾਲ ਘੁੰਮਣ ਨਿਕਲੀ ਸੋਹਾ ਅਲੀ ਖਾਨ

soha ali khan
06 May, 2018 12:20:40 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਨੂੰ ਬੇਟੀ ਇਨਾਇਆ ਨਾਲ ਸ਼ੁਕਰਵਾਰ ਦੀ ਸ਼ਾਮ ਨੂੰ ਮੁੰਬਈ ਦੇ ਬਾਂਦਰਾ 'ਚ ਦੇਖਿਆ ਗਿਆ। ਇਸ ਦੌਰਾਨ ਇਨਾਇਆ ਨੇ ਵ੍ਹਾਈਟ ਕਲਰ ਦੀ ਪ੍ਰਿੰਟਿਡ ਫਰਾਕ ਪਹਿਣੀ ਹੋਈ ਸੀ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਸੀ।

Punjabi Bollywood Tadka
ਇਨਾਇਆ ਨੂੰ ਕਿਊਟਨੈੱਸ ਦੇ ਮਾਮਲੇ 'ਚ ਤੈਮੂਰ ਦੀ ਹਮਸ਼ਕਲ ਵੀ ਕਿਹਾ ਜਾਂਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਨਾਇਆ ਨੂੰ ਸੋਹਾ ਨਾਲ ਆਊਟਿੰਗ 'ਤੇ ਦੇਖਿਆ ਚੁੱਕਿਆ ਹੈ।

Punjabi Bollywood Tadka
ਇਨਾਇਆ ਅਤੇ ਤੈਮੂਰ ਦੀ ਸ਼ਕਲ ਆਪਸ 'ਚ ਕਾਫੀ ਮਿਲਦੀ ਹੈ। ਇਸ ਬਾਰੇ ਮੀਡੀਆ ਨਾਲ ਗੱਲਬਾਤ ਦੌਰਾਨ ਸੋਹਾ ਨੇ ਕਿਹਾ ਸੀ ਕਿ ਮਿਲੇ ਵੀ ਕਿਉਂ ਨਾ, ਆਖਿਰ ਦੋਵੇਂ ਭੈਣ-ਭਰਾ ਹਨ। ਸੋਹਾ ਨੇ ਕਿਹਾ ਸੀ ਕਿ ਦੋਹਾਂ ਦੀ ਉਮਰ 'ਚ 9 ਮਹੀਨੇ ਦਾ ਅੰਤਰ ਹੈ, ਭਵਿੱਖ 'ਚ ਤੈਮੂਰ, ਇਨਾਇਆ ਦੀ ਰੱਖਿਆ ਕਰੇਗਾ।

Punjabi Bollywood TadkaPunjabi Bollywood Tadka


Tags: Soha Ali Khan Inaaya Naumi Kemmu Bandra Cute Taimur Bollywood Actress

Edited By

Kapil Kumar

Kapil Kumar is News Editor at Jagbani.