FacebookTwitterg+Mail

Pics : ਪਿਤਾ ਕੁਣਾਲ ਖੇਮੂ ਦੀ ਗੋਦ 'ਚ ਕਿਊਟ ਅੰਦਾਜ਼ 'ਚ ਨਜ਼ਰ ਆਈ ਇਨਾਇਆ

soha ali khan
08 May, 2018 12:30:52 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਨੂੰ ਬੀਤੇ ਦਿਨ ਆਪਣੇ ਪਤੀ ਕੁਣਾਲ ਖੇਮੂ ਤੇ ਬੇਟੀ ਇਨਾਇਆ ਨਾਲ ਦੇਖਿਆ ਗਿਆ। ਇਨ੍ਹਾਂ ਤਸਵੀਰਾਂ 'ਚ ਸੋਹਾ ਪਿੰਕ ਕਲਰ ਦੀ ਡਰੈੱਸ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ, ਉੱਥੇ ਹੀ ਇਨਾਇਆ ਆਪਣੇ ਪਿਤਾ ਕੁਣਾਲ ਦੀ ਗੋਦ 'ਚ ਦਿਖਾਈ ਦਿੱਤੀ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਇਨਾਇਆ ਕਾਫੀ ਕਿਊਟ ਲੱਗ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸੋਹਾ ਦੀਆਂ ਬੇਟੀ ਨਾਲ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਬੀਤੇ ਦਿਨੀਂ ਸੋਹਾ ਆਪਣੀ ਬੇਟੀ ਇਨਾਇਆ ਨਾਲ ਬਾਂਦਰਾ 'ਚ ਨਜ਼ਰ ਆਈ ਸੀ।

Punjabi Bollywood Tadka
ਦੱਸਣਯੋਗ ਹੈ ਕਿ ਇਨਾਇਆ ਦਾ ਚਿਹਰਾ ਕਰੀਨਾ ਕਪੂਰ ਦੇ ਬੇਟੇ ਤੈਮੂਰ ਨਾਲ ਕਾਫੀ ਮਿਲਦਾ ਹੈ। ਉਝੰ ਤਾਂ ਤੈਮੂਰ ਸਟਾਰਕਿੱਡਜ਼ 'ਚ ਸਭ ਤੋਂ ਜ਼ਿਆਦਾ ਲਾਈਮਲਾਈਟ 'ਚ ਰਹਿੰਦਾ ਹੈ ਪਰ ਉੱਥੇ ਹੀ ਉਸਦੇ ਨਕਸ਼ੇ ਕਦਮ 'ਤੇ ਚੱਲ ਰਹੀ ਇਨਾਇਆ ਵੀ ਹੁਣ ਲੋਕਾਂ 'ਚ ਕਾਫੀ ਮਸ਼ਹੂਰ ਹੋ ਰਹੀ ਹੈ।

Punjabi Bollywood Tadka


Tags: Soha Ali Khan Kunal Khemu Inaaya Naumi Kemmu Cute Taimur Bollywood Actress

Edited By

Kapil Kumar

Kapil Kumar is News Editor at Jagbani.