FacebookTwitterg+Mail

ਸੋਸ਼ਲ ਮੀਡੀਆ 'ਤੇ ਛਾਇਆ ਸੋਹਾ ਅਲੀ ਖਾਨ ਦੀ ਧੀ ਦਾ ਦੇਸੀ ਸਵੈਗ

soha ali khan and inaaya kemmu
02 September, 2018 10:18:37 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਦੀ ਕਿਊਟ ਧੀ ਇਨਾਇਆ ਖੇਮੂ ਨੈਨੀ ਨਾਲ ਸੜਕਾਂ ਘੁੰਮਦੀ ਨਜ਼ਰ ਆਈ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਨੈਨੀ ਸੋਹਾ ਦੀ ਧੀ ਇਨਾਇਆ ਨੂੰ ਲੈ ਕੇ ਮੁੰਬਈ ਦੀਆਂ ਸੜਕਾਂ 'ਤੇ ਸ਼ਾਮ ਦੀ ਵਾਕ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਦੌਰਾਨ ਇਨਾਇਆ ਨੇ ਪਿੰਕ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਕਿਊਟ ਲੱਗ ਰਹੀ ਸੀ।

Punjabi Bollywood Tadka
ਦੱਸ ਦੇਈਏ ਕਿ ਸੋਹਾ ਅਲੀ ਖਾਨ ਤੋਂ ਜ਼ਿਆਦਾ ਲੋਕ ਉਸ ਦੀ ਬੇਟੀ ਇਨਾਇਆ ਨੂੰ ਪਸੰਦ ਕਰਦੇ ਹਨ।

Punjabi Bollywood Tadka

ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਦੀ ਧੀ ਇਨਾਇਆ ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਦੇ ਨੰਨ੍ਹੇ ਤੈਮੂਰ ਅਲੀ ਖਾਨ ਵਾਂਗ ਹੀ ਨਜ਼ਰ ਆਉਂਦੀ ਹੈ।

Punjabi Bollywood Tadka

ਤੈਮੂਰ ਵਾਂਗੂ ਇਨਾਇਆ ਦੀਆਂ ਤਸਵੀਰਾਂ ਨੂੰ ਵੀ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਨਾਇਆ ਦੀ ਇਕ ਤਸਵੀਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਫੀ ਹੈ।

Punjabi Bollywood Tadka


Punjabi Bollywood Tadka

Punjabi Bollywood Tadka

Punjabi Bollywood Tadka


Tags: Soha Ali KhanInaaya KemmuMumbaiKunal KhemuInstagramBollywood Celebrity

Edited By

Sunita

Sunita is News Editor at Jagbani.