FacebookTwitterg+Mail

ਮੁੰਬਈ ਦੀਆਂ ਸੜਕਾਂ 'ਤੇ ਧੀ ਨਾਲ ਘੁੰਮਦੀ ਦਿਖੀ ਸੋਹਾ, ਇਨਾਇਆ ਦਾ ਕਿਊਟ ਲੁੱਕ ਬਣਿਆ ਚਰਚਾ 'ਚ

soha ali khan inaaya kemmu
29 June, 2018 11:58:47 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਹਾਲ ਹੀ 'ਚ ਕਿਊਟ ਬੇਟੀ ਇਨਾਇਆ ਨਾਲ ਘੁੰਮਦੀ ਨਜ਼ਰ ਆਈ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸੋਹਾ ਆਪਣੀ ਧੀ ਇਨਾਇਆ ਨੂੰ ਲੈ ਕੇ ਮੁੰਬਈ ਦੀਆਂ ਸੜਕਾਂ 'ਤੇ ਸ਼ਾਮ ਦੀ ਵਾਕ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਇਸ ਦੌਰਾਨ ਜਦੋਂ ਉਹ ਘੁੰਮ ਰਹੀ ਸੀ ਤਾਂ ਉਸ ਕੋਲ ਕਈ ਮਹਿਲਾਵਾਂ ਵੀ ਆਈਆਂ ਤੇ ਇਨਾਇਆ ਬਾਰੇ ਉਸ ਤੋਂ ਕਾਫੀ ਕੁਝ ਪੁੱਛਿਆ। ਇਸ ਦੌਰਾਨ ਸੋਹਾ ਅਲੀ ਖਾਨ ਨੇ ਗ੍ਰੀਨ ਕੁੜਤਾ ਤੇ ਰੈੱਡ ਸਲਵਾਰ ਪਾਈ ਸੀ, ਜਿਸ 'ਚ ਉਸ ਦੀ ਲੁੱਕ ਕਾਫੀ ਸਾਧਾਰਨ ਨਜ਼ਰ ਆ ਰਹੀ ਸੀ ਪਰ ਫਿਰ ਵੀ ਉਹ ਇਸ ਸਾਧਾਰਨ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਹਾਲਾਂਕਿ ਸੋਹਾ ਤੋਂ ਜ਼ਿਆਦਾ ਲੋਕ ਉਸ ਦੀ ਬੇਟੀ ਇਨਾਇਆ ਨੂੰ ਪਸੰਦ ਕਰਦੇ ਹਨ। ਇਨਾਇਆ ਨੇ ਫਲਾਵਰ ਪ੍ਰਿੰਟੇਡ ਫਰਾਕ ਤੇ ਵ੍ਹਾਈਟ ਬੂਟ ਪਾਏ ਸਨ, ਜਿਸ 'ਚ ਉਹ ਬੇਹੱਦ ਕਿਊਟ ਤੇ ਸ਼ਾਨਦਾਰ ਲੱਗ ਰਹੀ ਸੀ। 
Punjabi Bollywood Tadka
ਦੱਸਣਯੋਗ ਹੈ ਕਿ ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਦੀ ਧੀ ਇਨਾਇਆ ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਦੇ ਨੰਨ੍ਹੇ ਤੈਮੂਰ ਅਲੀ ਖਾਨ ਵਾਂਗ ਹੀ ਨਜ਼ਰ ਆਉਂਦੀ ਹੈ। ਤੈਮੂਰ ਵਾਂਗੂ ਇਨਾਇਆ ਦੀਆਂ ਤਸਵੀਰਾਂ ਨੂੰ ਵੀ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਨਾਇਆ ਦੀ ਇਕ ਤਸਵੀਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਫੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Soha Ali KhanInaaya KemmuMumbai Kunal KhemuInstagramBollywood Celebrity

Edited By

Sunita

Sunita is News Editor at Jagbani.