FacebookTwitterg+Mail

ਫਰੰਟ ਕੱਟ ਡਰੈੱਸ ਪਹਿਨ ਸੋਨਾਕਸ਼ੀ ਨੇ ਦਿਖਾਇਆ ਗਲੈਮਰਸ ਅੰਦਾਜ਼, ਦੇਖੋ ਤਸਵੀਰਾਂ

sonakshi sinha
03 April, 2019 10:06:18 AM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜਕਲ ਆਪਣੀ ਲੁੱਕ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਅਜਿਹਾ ਹੀ ਕੁਝ ਹੋਇਆ। ਬੀਤੀ ਰਾਤ ਸੋਨਾਕਸ਼ੀ ਨੇ ਆਪਣੀ ਆਉਣ ਵਾਲੀ ਦੀ ਰੈਪਅਪ ਪਾਰਟੀ ਰੱਖੀ। ਜਿੱਥੇ ਸੋਨਾਕਸ਼ੀ ਦੇ ਕਈ ਦੋਸਤ ਵੀ ਨਜ਼ਰ ਆਏ।Punjabi Bollywood Tadka
ਇਸ ਦੌਰਾਨ ਸੋਨਾਕਸ਼ੀ ਨੇ ਬਲੂ ਕਲਰ ਦੀ ਫਲੋਰਲ ਡਰੈੱਸ ਪਹਿਨੀ ਹੋਈ ਸੀ।Punjabi Bollywood Tadka
ਇਸ ਡਰੈੱਸ 'ਚ ਸੋਨਾਕਸ਼ੀ ਕਾਫੀ ਗਲੈਮਰਸ ਲੱਗ ਰਹੀ ਸੀ। ਇਸ ਦੇ ਨਾਲ ਹੀ ਇੱਥੇ ਸੋਨਾਕਸ਼ੀ ਨੇ ਮੀਡੀਆ ਨੂੰ ਕਾਫੀ ਪੋਜ਼ ਵੀ ਦਿੱਤੇ।Punjabi Bollywood Tadka
ਜਾਣਕਾਰੀ ਲਈ ਦੱਸ ਦੇਈਏ ਕਿ ਸੋਨਾਕਸ਼ੀ ਨਾਲ ਇਸ ਫਿਲਮ 'ਚ ਵਰੁਣ ਸ਼ਰਮਾ ਵੀ ਹਨ। ਹਾਲਾਂਕਿ ਇਸ ਫਿਲਮ ਦੇ ਨਾਮ ਦੀ ਘੋਸ਼ਣਾ ਨਹੀਂ ਹੋਈ ਹੈ।
Punjabi Bollywood Tadka
ਉਂਝ ਸੋਨਾਕਸ਼ੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਲੰਕ' ਦੇ ਪ੍ਰਮੋਸ਼ਨ 'ਚ ਬਿਜ਼ੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Sonakshi SinhaDabanggWrap Up PartyVarun SharmaBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.