FacebookTwitterg+Mail

ਟੋਟਲ ਧਮਾਲ 'ਚ ਆਈਟਮ ਨੰਬਰ ਕਰੇਗੀ ਸੋਨਾਕਸ਼ੀ ਸਿਨਹਾ

sonakshi sinha
21 August, 2018 09:45:39 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਆਉਣ ਵਾਲੀ ਫਿਲਮ 'ਟੋਟਲ ਧਮਾਲ' ਵਿਚ ਆਈਟਮ ਨੰਬਰ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਫਿਲਮਕਾਰ ਇੰਦਰ ਕੁਮਾਰ ਆਪਣੀ ਸੁਪਰਹਿੱਟ ਫਿਲਮ ਧਮਾਲ ਦਾ ਸੀਕਵਲ ਬਣਾਉਣ ਜਾ ਰਹੇ ਹਨ। ਫਿਲਮ ਲਈ ਅਨਿਲ ਕਪੂਰ, ਮਾਧੁਰੀ ਦੀਕਸ਼ਿਤ, ਅਜੇ ਦੇਵਗਨ, ਰਿਤੇਸ਼ ਦੇਸ਼ਮੁਖ ਅਤੇ ਅਰਸ਼ਦ ਵਾਰਸੀ ਦੀ ਚੋਣ ਕੀਤੀ ਗਈ ਹੈ।

Punjabi Bollywood Tadka

ਚਰਚਾ ਹੈ ਕਿ ਸੋਨਾਕਸ਼ੀ ਫਿਲਮ 'ਟੋਟਲ ਧਮਾਲ' ਵਿਚ ਆਈਟਮ ਨੰਬਰ ਕਰੇਗੀ। ਸੋਨਾਕਸ਼ੀ ਦੇ ਹਾਲ ਹੀ ਦੇ ਟ੍ਰਾਂਸਫਾਰਮੇਸ਼ਨ ਨੂੰ ਦੇਖਦੇ ਹੋਏ ਉਸ ਨੂੰ ਆਈਟਮ ਨੰਬਰ ਵਿਚ ਦੇਖਣਾ ਯਕੀਨੀ ਦਿਲਚਸਪ ਹੋਵੇਗਾ। ਸੋਨਾਕਸ਼ੀ ਅਗਲੇ ਮਹੀਨੇ ਤੱਕ ਇਸ ਦੀ ਸ਼ੂਟਿੰਗ ਕਰੇਗੀ। ਇਹ ਫਿਲਮ ਇਸੇ ਸਾਲ ਦਸੰਬਰ ਵਿਚ ਰਿਲੀਜ਼ ਹੋਵੇਗੀ।

Punjabi Bollywood Tadka


Tags: Sonakshi SinhaTotal DhamaalItem NumberAjay Devgan

Edited By

Chanda Verma

Chanda Verma is News Editor at Jagbani.