FacebookTwitterg+Mail

ਮਾਲਦੀਵ 'ਚ ਜਲਪਰੀ ਬਣੀ ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ, ਬੀਚ 'ਤੇ ਲੇਟ ਕੇ ਤਸਵੀਰ ਕੀਤੀ ਸਾਂਝੀ

sonakshi sinha
20 September, 2018 04:52:32 PM

ਮੁੰਬਈ (ਬਿਊਰੋ)— ਪਿਛਲੇ ਕਈ ਦਿਨਾਂ ਤੋਂ ਸੋਨਾਕਸ਼ੀ ਸਿਨਹਾ ਮਾਲਦੀਪ 'ਚ ਹਨ ਤੇ ਉੱਥੋਂ ਆਪਣੀਆਂ ਤਸਵੀਰਾਂ ਪੋਸਟ ਕਰ ਰਹੀ ਹੈ। ਸੋਨਾਕਸ਼ੀ ਨੇ ਜਲਪਰੀ ਬਣ ਕੇ ਤਸਵੀਰਾਂ ਪੋਸਟ ਕੀਤੀਆਂ ਹਨ।

Punjabi Bollywood Tadka

ਇਸ ਤਸਵੀਰ 'ਚ ਸੋਨਾਕਸ਼ੀ ਸਿਨਹਾ ਬੀਚ ਕਿਨਾਰੇ ਰੇਤ 'ਤੇ ਲੇਟੀ ਹੋਈ ਹੈ। ਰੇਤ 'ਤੇ ਆਰਟ ਕਰਕੇ ਮਰਮੇਡ ਭਾਵ ਜਲਪਰੀ ਬਣਾਈ ਹੋਈ ਹੈ। ਇਸ 'ਚ ਸੋਨਾਕਸ਼ੀ ਨੀਲੀ ਪੋਸ਼ਾਕ 'ਚ ਆਸਮਾਨ ਵੱਲ ਦੇਖਦੀ ਹੋਈ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਤਸਵੀਰ 'ਚ ਉਹ ਜਲਪਰੀ ਹੀ ਲੱਗ ਰਹੀ ਹੈ। ਸੋਨਾਕਸ਼ੀ ਦੀ ਇਸ ਤਸਵੀਰ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। ਕੋਈ ਉਸ ਨੂੰ ਜਲਪਰੀ ਕਹਿ ਰਿਹਾ ਹੈ ਤੇ ਕੋਈ ਹੌਟ ਕੁਈਨ।

Punjabi Bollywood Tadka

ਕਿਸੇ ਨੇ ਰੇਤ ਸਪਾ ਹੀ ਲਿਖ ਦਿੱਤਾ ਹੈ। ਸੋਨਾਕਸ਼ੀ ਸਿਨਹਾ ਨੇ ਇਸ ਤਸਵੀਰ ਨੂੰ ਪੋਸਟ ਕਰਦਿਆਂ ਲਿਖਿਆ, ''Mermaids exist 🧜🏼‍♀️ #spiritanimal.''


Tags: Sonakshi SinhaInstagramBeachMaldivesMermaid

Edited By

Chanda Verma

Chanda Verma is News Editor at Jagbani.