FacebookTwitterg+Mail

Pics : ਜਿਮ ਦੇ ਬਾਹਰ ਸਪੋਰਟੀ ਲੁੱਕ 'ਚ ਨਜ਼ਰ ਆਈ ਸੋਨਲ ਚੌਹਾਨ

sonal chauhan
20 October, 2018 03:55:06 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਨਲ ਚੌਹਾਨ ਆਪਣੀ ਫਿੱਟਨੈੱਸ 'ਤੇ ਕਾਫੀ ਧਿਆਨ ਦਿੰਦੀ ਹੈ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਸੋਨਲ ਚੌਹਾਨ ਨੂੰ ਜਿਮ ਦੇ ਬਾਹਰ ਦੇਖਿਆ ਗਿਆ। ਉਹ ਇਸ ਦੌਰਾਨ ਸਪੋਰਟੀ ਲੁੱਕ 'ਚ ਦਿਖੀ।  ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਜਿਮ ਜਾਣ ਲਈ ਗੱਡੀ 'ਚੋਂ ਬਾਹਰ ਨਿਕਲ ਰਹੀ ਸੀ।

Punjabi Bollywood Tadka
ਸੋਨਲ ਹਾਲੀਵੁੱਡ ਫਿਲਮ 'ਫਿਫਟੀ ਸ਼ੇਡਸ ਆਫ ਗ੍ਰੇਅ' ਤੋਂ ਪ੍ਰਭਾਵਿਤ ਹੋ ਕੇ ਮਿਊਜ਼ਿਕ ਐਲਬਮ ਬਣਾਉਣ ਜਾ ਰਹੀ ਹੈ। ਇਸ ਮਿਊਜ਼ਿਕ ਐਲਬਮ 'ਚ ਅਭਿਨੇਤਰੀ ਸੋਨਲ ਚੌਹਾਨ ਤੇ ਅਮਾਇਰਾ ਦਸਤੂਰ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀਆਂ ਹਨ। ਇਸ ਮਿਊਜ਼ਿਕ ਵੀਡੀਓ 'ਚ ਜ਼ੁਬਿਨ ਨਾਟੀਆਲ ਆਪਣੀ ਆਵਾਜ਼ ਦੇਣਗੇ।

Punjabi Bollywood Tadka
ਸੋਨਲ ਦੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 1.7 ਮਿਲੀਅਨ ਫਾਲੋਅਰਜ਼ ਹਨ।

Punjabi Bollywood Tadka


Tags: Sonal Chauhan Gym Fitness Jannat Fifty Shades of Grey Bollywood Actress

Edited By

Kapil Kumar

Kapil Kumar is News Editor at Jagbani.