FacebookTwitterg+Mail

'ਗ੍ਰੇਟ ਗ੍ਰੈਂਡ ਮਸਤੀ' ਦੀ ਅਦਾਕਾਰਾ ਨੇ ਸ਼ੇਅਰ ਕੀਤੀਆਂ ਬਿਕਨੀ ਤਸਵੀਰਾਂ, ਇੰਸਟਾ 'ਤੇ ਮਚਾਇਆ ਤਹਿਲਕਾ

sonali raut bikini photoshoot
24 November, 2017 04:44:53 PM

ਮੁੰਬਈ(ਬਿਊਰੋ)— 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਸੋਨਾਲੀ ਰਾਊਤ ਇਨੀ ਦਿਨੀਂ ਆਪਣੀਆਂ ਬੋਲਡ ਤੇ ਬਿਕਨੀ ਤਸਵੀਰਾਂ ਕਾਰਨ ਉਹ ਚਰਚਾ ਦੀ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਇਹ ਹੌਟ ਅੰਦਾਜ਼ ਕਾਫੀ ਵਾਇਰਲ ਹੋ ਰਿਹਾ ਹੈ। ਤਸਵੀਰਾਂ 'ਚ ਉਹ ਪਰਫੈਕਟ ਬਾਡੀ ਸ਼ੇਪ 'ਚ ਨਜ਼ਰ ਆ ਰਹੀ ਹੈ ਤਾਂ ਹੀ ਉਹ ਇੰਨੀ ਸਹਿਜ ਹੋ ਕੇ ਬਿਕਨੀ 'ਚ  ਫੋਟੋਸ਼ੂਟ ਕਰਵਾ ਰਹੀ ਹੈ।

Punjabi Bollywood Tadka

ਸੋਨਾਲੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਵੈਕਸ਼ਨ ਦੀਆਂ ਕੁਝ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹਨ, ਜਿਨ੍ਹਾਂ 'ਚ ਬਿਕਨੀ 'ਚ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸੋਨਾਲੀ ਨੇ ਅਜਿਹੀਆਂ ਤਸਵੀਰਾਂ ਪਹਿਲੀ ਵਾਰ ਸ਼ੇਅਰ ਨਹੀਂ ਕੀਤੀਆਂ ਸਗੋਂ ਇਸ ਤੋਂ ਪਹਿਲਾ ਵੀ ਉਹ ਕਈ ਵਾਰ ਬਿਕਨੀ ਫੋਟੋਸ਼ੂਟ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

ਉਹ 'ਬਿੱਗ ਬੌਸ 8' ਦਾ ਹਿੱਸਾ ਵੀ ਰਹਿ ਚੁੱਕੀ ਹੈ। ਉਸ ਨੇ 'ਬਿੱਗ ਬੌਸ' 'ਚ ਆਪਣੀ ਮਾਸੂਮ ਅਦਾਵਾਂ ਨਾਲ ਫੈਨਜ਼ ਦਾ ਦਿਲ ਜਿੱਤਿਆ ਸੀ।

Punjabi Bollywood Tadka

ਸੋਨਾਲੀ ਸਾਲ 2016 ਦੀ ਫਿਲਮ 'ਗ੍ਰੇਟ ਗ੍ਰੈਂਡ ਮਸਤੀ' 'ਚ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka

ਇਸ ਤੋਂ ਇਲਾਵਾ ਹਿਮੇਸ਼ ਰੇਸ਼ਮੀਆ ਦੀ ਫਿਲਮ 'ਦਿ ਐਕਸਪੋਜ਼' 'ਚ ਕੰਮ ਕਰ ਚੁੱਕੀ ਹੈ।

Punjabi Bollywood Tadka


Tags: Sonali RautBigg Boss 8Great Grand MastiThe XposeHimesh Reshammiyaਬਿੱਗ ਬੌਸ 8ਸੋਨਾਲੀ ਰਾਊਤ