FacebookTwitterg+Mail

ਬਿਕਨੀ ਪਹਿਨ ਪੂਲ 'ਚ ਆਰਾਮ ਫਰਮਾਉਂਦੀ ਨਜ਼ਰ ਆਈ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼

sonali raut inside pool in a bikini
11 April, 2018 03:47:54 PM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਰਹੀ ਸੋਨਾਲੀ ਰਾਓਤ ਦੀਆਂ ਬਿਕਨੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਪੂਲ 'ਚ ਆਰਾਮ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਉਸ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ਸ਼ੇਅਰ ਕਰਦਿਆਂ ਉਸ ਨੇ ਲਿਖਿਆ, 'Hangin by the pool!! #pool #poolfun #watercolor #sun #boomerang'
Punjabi Bollywood Tadka
ਇਕ ਹੋਰ ਤਸਵੀਰ ਸ਼ੇਅਰ ਕਰਦਿਆਂ ਸੋਨਾਲੀ ਨੇ ਕੈਪਸ਼ਨ ਲਿਖੀ, 'Life is cool by the pool!!!! #poolfun #summerbody #bikini #fun'
Punjabi Bollywood Tadka
ਸੋਨਾਲੀ ਨੇ ਪਿਛਲੇ ਸਾਲ ਆਪਣੀ ਫਿਟਨੈੱਸ 'ਤੇ ਬਹੁਤ ਕੰਮ ਕੀਤਾ। ਉਸ ਨੇ ਜਿਮ, ਕਸਰਤ ਤੇ ਯੋਗਾ ਰਾਹੀਂ ਆਪਣੇ ਮੋਟਾਪੇ 'ਤੇ ਕਾਬੂ ਪਾਇਆ ਸੀ।
Punjabi Bollywood Tadka
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਸੋਨਾਲੀ ਫਿਲਮ 'ਦਿ ਐਕਸਪੋਜ਼' ਦੇ ਸੀਕੁਅਲ 'ਤੇ ਕੰਮ ਕਰ ਰਹੀ ਹੈ। ਪਹਿਲੀ ਫਿਲਮ 'ਚ ਉਸ ਨਾਲ ਹਿਮੇਸ਼ ਰੇਸ਼ਮੀਆ, ਯੋ ਯੋ ਹਨੀ ਸਿੰਘ ਤੇ ਜ਼ੋਆ ਅਫਰੋਜ਼ ਸਨ।
Punjabi Bollywood Tadka
ਫਿਲਮਾਂ ਤੋਂ ਇਲਾਵਾ ਸੋਨਾਲੀ ਕਿੰਗਫਿਸ਼ਰ ਕੈਲੰਡਰ ਲਈ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ।​​​​​​​​​​​​​​
Punjabi Bollywood Tadka


Tags: Sonali Raut Bikini Pool Instagram Bigg Boss

Edited By

Rahul Singh

Rahul Singh is News Editor at Jagbani.