FacebookTwitterg+Mail

ਸੋਸ਼ਲ ਮੀਡੀਆ 'ਤੇ ਛਾਇਆ ਸੋਨਮ ਕਪੂਰ ਦਾ ਗਲੈਮਰਸ ਲੁੱਕ

sonam kapoor
29 March, 2019 11:52:55 AM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਫੈਸ਼ਨ ਗੋਲ ਬਾਲੀਵੁੱਡ 'ਚ ਬੇਹੱਦ ਮਸ਼ਹੂਰ ਹੈ। ਹਾਲ ਹੀ 'ਚ ਸੋਨਮ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਆਫ ਵਾਈਟ ਕਲਰ ਦੇ ਡੇਨੀਅਲ ਗਾਊਨ 'ਚ ਨਜ਼ਰ ਆ ਰਹੀ ਹੈ। ਇਸ ਲੁੱਕ 'ਚ ਸੋਨਮ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ।

Punjabi Bollywood Tadka,ਸੋਨਮ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ,sonam kapoor image hd photo download
ਸੋਨਮ ਕਪੂਰ ਦੀ ਇਸ ਡਰੈੱਸ ਨੂੰ ਉਸ ਦੀ ਭੈਣ ਰਿਆ ਕਪੂਰ ਨੇ ਡਿਜ਼ਾਇਨ ਕੀਤਾ ਹੈ।

Punjabi Bollywood Tadka,ਸੋਨਮ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ,sonam kapoor image hd photo download
ਜਾਣਕਾਰੀ ਲਈ ਦੱਸ ਦੇਈਏ ਕਿ ਸੋਨਮ ਨੇ ਇਹ ਤਸਵੀਰਾਂ ਇਕ ਪਰਫਿਊਮ ਬਰਾਂਡ ਲਈ ਕਲਿੱਕ ਕਰਵਾਈਆਂ ਹਨ।

Punjabi Bollywood Tadka,ਸੋਨਮ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ,sonam kapoor image hd photo download
ਆਫ ਸ਼ੋਲਡਰ ਗਾਊਨ 'ਚ ਸੋਨਮ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਸੋਨਮ ਦਾ ਇਹ ਅੰਦਾਜ਼ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।

Punjabi Bollywood Tadka,ਸੋਨਮ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ,sonam kapoor image hd photo download
ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਦਿ ਜ਼ੋਇਆ ਫੈਕਟਰ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

Punjabi Bollywood Tadka,ਸੋਨਮ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ,sonam kapoor image hd photo download

Punjabi Bollywood Tadka,ਸੋਨਮ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ,sonam kapoor image hd photo download


Tags: Sonam KapoorWhite GownRhea KapoorEk Ladki Ko Dekha Toh Aisa LagaBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.