FacebookTwitterg+Mail

Pics : ਦੁਲਹਨ ਦੇ ਲਿਬਾਸ 'ਚ ਰੈਂਪ 'ਤੇ ਸੋਨਮ ਕਪੂਰ ਨੇ ਦਿਖਾਈਆਂ ਅਦਾਵਾਂ, ਫੈਨਜ਼ ਨੂੰ ਕੀਤਾ ਦੀਵਾਨਾ

sonam kapoor
22 July, 2017 04:46:46 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਖੂਬਸੂਰਤ ਆਉਟਫਿਟ ਪਾ ਕੇ, ਸ਼ਿੰਗਾਰ ਕਰਕੇ ਦੁਲਹਨ ਬਣ ਗਈ ਹੈ, ਬਾਰਾਤ ਵੀ ਆ ਗਈ ਹੈ ਅਤੇ ਇੰਡਸਟਰੀ ਦੇ ਕੁਝ ਸਿਤਾਰੇ ਵੀ ਪਹੁੰਚ ਚੁੱਕੇ ਹਨ ਪਰ ਲਾੜੇ ਦਾ ਕੁਝ ਪਤਾ ਹੀ ਨਹੀਂ।

Punjabi Bollywood Tadka

ਜੀ ਹਾਂ, ਸੱਚ 'ਚ ਸੋਨਮ ਕਪੂਰ ਦੁਲਹਨ ਬਣ ਗਈ ਹੈ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇੰਟਰਨੈੱਟ 'ਤੇ ਸੋਨਮ ਦੀਆਂ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਅਸਲ 'ਚ ਸੋਨਮ ਨੇ ਦੁਲਹਨ ਦੇ ਰੂਪ 'ਚ ਅਬੂ ਜਾਨੀ ਅਤੇ ਸੰਦੀਪ ਖੋਸਲਾ ਦੇ ਰੈਂਪ ਲਈ ਲਿਆ ਹੈ।

Punjabi Bollywood Tadka

ਸੋਨਮ ਦੇ ਰੈਪ 'ਤੇ ਚਲਣ ਤੋਂ ਪਹਿਲਾ ਵਿਆਹ ਵਾਲੀ ਫੀਲਿੰਗ ਲਿਆਉਣ ਲਈ ਆਲੀਸ਼ਾਨ ਬਾਰਾਤ ਵੀ ਆਈ ਅਤੇ ਫਿਰ ਐਂਟਰੀ ਲਈ ਦੁਲਹਨ ਦੇ ਰੂਪ 'ਚ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਸੋਨਮ ਕਪੂਰ ਨੇ।

Punjabi Bollywood Tadka

ਜਦੋਂ ਸੋਨਮ ਲੰਬੇ ਕਲੀਰਿਆਂ ਨੂੰ ਹੱਥਾਂ 'ਚ ਲੈ ਖੂਬਸੂਰਤ ਆਉਟਫਿਟ ਅਤੇ ਗਹਿਣਿਆਂ ਨਾਲ ਰੈਪ 'ਤੇ ਆਈ ਤਾ ਉਥੇ ਮੌਜ਼ੂਦਾਂ ਜਯਾ ਬੱਚਨ, ਅੰਮ੍ਰਿਤਾ ਸਿੰਘ ਅਤੇ  ਅਤੇ ਹੋਰ ਕਈ ਸਿਤਾਰੇ ਹੈਰਾਨ ਰਹਿ ਗਏ।

Punjabi Bollywood Tadka

ਸੋਨਮ ਲੱਗ ਹੀ ਰਹੀ ਸੀ ਇੰਨੀ ਖੂਬਸੂਰਤ ਕੀ ਤੁਹਾਨੂੰ ਵੀ ਇੰਨਾ ਤਸਵੀਰਾਂ ਨੂੰ ਦੇਖ ਕੇ ਲੱਗੇਗਾ ਕਿ ਸੋਨਮ ਦਾ ਲਾੜਾ ਕਿਥੇ ਹੈ?

Punjabi Bollywood Tadka

ਰੈਪ ਦੌਰਾਨ ਸੋਨਮ ਨੇ ਲਾਲ ਤੇ ਚਿੱਟੇ ਰੰਗ ਗੇ ਲੰਬੇ ਕਲੀਰੇ ਬੰਨ੍ਹੇ ਸਨ।

Punjabi Bollywood Tadka


Tags: Bollywood actor Sonam Kapoor Ralph and Russo Gown Abu Jani Sandeep Khoslaਸੋਨਮ ਕਪੂਰ ਦੁਲਹਨ