FacebookTwitterg+Mail

ਬਲਿਊ ਡਰੈੱਸ 'ਚ ਸੋਨਮ ਦਾ ਦੇਸੀ ਸਵੈਗ, ਇੰਟਰਨੈੱਟ 'ਤੇ ਹੋਇਆ ਵਾਇਰਲ

sonam kapoor
02 September, 2018 04:20:31 PM

ਮੁੰਬਈ(ਬਿਊਰੋ)— ਮੁੰਬਈ 'ਚ ਆਯੋਜਿਤ 'ਸਟਾਰ ਵਰਡ ਟੂ ਸਕ੍ਰੀਨ ਮਾਰਕਿਟ 2018' ਨਾਲ ਜਿਓ ਮਾਮੀ ਦੇ ਤੀਜੇ ਸੰਸਕਰਣ ਦੇ ਦੂਜੇ ਦਿਨ ਸੋਨਮ ਕਪੂਰ ਨਾਲ ਬੀ-ਟਾਊਨ ਦੀਆਂ ਕਈ ਹਸਤੀਆਂ ਪਹੁੰਚੀਆਂ ਸਨ। ਸਇਸ ਦੌਰਾਨ ਸੋਨਮ ਕਪੂਰ ਨੇ ਗੂੜ੍ਹੇ ਨੀਲੇ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਲਗਾਤਾਰ ਸੋਨਮ ਕਪੂਰ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। 

Punjabi Bollywood Tadka
ਦੱਸਣਯੋਗ ਹੈ ਕਿ 'ਵੀਰੇ ਦੀ ਵੈਡਿੰਗ' ਤੋਂ ਬਾਅਦ ਅੱਜਕਲ ਸੋਨਮ ਕਪੂਰ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

Punjabi Bollywood Tadka

ਹੁਣ ਹਾਲ ਹੀ 'ਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ। ਇਸ ਫਿਲਮ ਦਾ ਨਾਂ 'ਜੋਇਆ ਫੈਕਟਰ' ਹੈ।

Punjabi Bollywood Tadka

ਇਸ ਫਿਲਮ 'ਚ ਉਨ੍ਹਾਂ ਨਾਲ ਸਾਊਥ ਦੇ ਸੁਪਰਸਟਾਰ ਦਲਕੀਰ ਸਲਮਾਨ ਨਜ਼ਰ ਆਉਣਗੇ। ਇਸ ਫਿਲਮ ਲਈ ਸੋਨਮ ਦਾ ਲੁੱਕ ਕਾਫੀ ਵੱਖਰੇ ਕਿਸਮ ਦਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Jio Mami WordScreen Market 2018 Sonam Kapoor Anurag Kashyap Kiran RaoMumbai EventBollywood Celebrity

Edited By

Sunita

Sunita is News Editor at Jagbani.