FacebookTwitterg+Mail

Pics : ਰੀਆ ਕਪੂਰ ਨੇ ਸ਼ੇਅਰ ਕੀਤੀਆਂ ਭੈਣ ਸੋਨਮ ਦੀਆਂ ਸਟਾਈਲਿਸ਼ ਤਸਵੀਰਾਂ

sonam kapoor
12 September, 2018 01:33:32 PM

ਮੁੰਬਈ(ਬਿਊਰੋ)— ਵਿਆਹ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਦਿੱਲੀ 'ਚ ਆਉਣਾ ਜਾਣਾ ਲੱਗਾ ਹੀ ਰਹਿੰਦਾ ਹੈ ਕਿਉਂਕਿ ਇਥੇ ਉਸ ਦੇ ਸੋਹਰੇ ਹਨ। ਮੰਗਲਵਾਰ ਸੋਨਮ ਦਿੱਲੀ 'ਚ ਨਜ਼ਰ ਆਈ। ਇਸ ਦੌਰਾਨ ਉਸ ਨੇ ਵ੍ਹਾਈਟ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਸਟਾਈਲਿਸ਼ ਲੱਗ ਰਹੀ ਸੀ।

Punjabi Bollywood Tadka

ਇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਸੋਨਮ ਦੀ ਇਕ ਤਸਵੀਰ ਉਸ ਦੀ ਭੈਣ ਰੀਆ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਸੋਨਮ ਦੀ ਡਰੈੱਸ ਦੀ ਪ੍ਰਸ਼ੰਸਾਂ ਸੋਸ਼ਲ ਮੀਡੀਆ 'ਤੇ ਕਾਫੀ ਹੋ ਰਹੀ ਹੈ। ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇਹ ਤਸਵੀਰਾਂ ਪੋਸਟ ਕੀਤੀਆਂ ਹਨ।

Punjabi Bollywood Tadka

ਉਸ ਦੀ ਇਕ ਤਸਵੀਰ ਨੂੰ 2 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ।

Punjabi Bollywood Tadka


Tags: Sonam KapoorAnand AhujaInstagramCannes Film FestivalSporty LookRhea KapoorBollywood Celebrit

Edited By

Sunita

Sunita is News Editor at Jagbani.