FacebookTwitterg+Mail

ਪਤੀ ਨਾਲ ਸੋਨਮ ਕਪੂਰ ਦਾ ਬਲੈਕ ਲੁੱਕ ਪ੍ਰਸ਼ੰਸਕਾਂ ਨੂੰ ਕਰ ਰਿਹੈ ਮਦਹੋਸ਼, ਤਸਵੀਰਾਂ ਵਾਇਰਲ

sonam kapoor
25 September, 2018 10:26:08 AM

ਮੁੰਬਈ (ਬਿਊਰੋ)— ਬੀਤੇ ਦਿਨ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਹੂਜਾ ਆਪਣੇ ਪਤੀ ਆਨੰਦ ਆਹੂਜਾ ਨਾਲ ਮਿਲਾਨ ਫੈਸ਼ਨ ਵੀਕ 'ਚ ਪਹੁੰਚੀ। ਇਸ ਫੈਸ਼ਨ ਵੀਕ 'ਚ ਸੋਨਮ-ਆਨੰਦ ਅਰਮਾਨੀ ਦੇ ਫੈਸ਼ਨ ਸ਼ੋਅ 'ਚ ਗੈਸਟ ਬਣ ਕੇ ਪਹੁੰਚੇ।

Punjabi Bollywood Tadka

ਇੱਥੋਂ ਸੋਨਮ ਅਤੇ ਆਨੰਦ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਫੈਸ਼ਨ ਸਟੇਟਮੈਂਟ ਲਈ ਪਛਾਈ ਜਾਣ ਵਾਲੀ ਸੋਨਮ ਕਪੂਰ ਅਰਮਾਨੀ ਦੇ ਫੈਸ਼ਨ ਸ਼ੋਅ 'ਚ ਬੇਹੱਦ ਗਲੈਮਰਸ ਅਤੇ ਹੌਟ ਦਿਖਾਈ ਦਿੱਤੀ।

Punjabi Bollywood Tadka

ਪਤੀ ਆਨੰਦ ਨਾਲ ਹੋਣ ਕਾਰਨ ਸੋਨਮ ਦੇ ਚਿਹਰੇ 'ਤੇ ਜੋ ਖੁਸ਼ੀ ਸੀ ਉਹ ਉਨ੍ਹਾਂ ਦੀ ਸੁੰਦਰਤਾ 'ਚ ਹੋਰ ਵੀ ਚਾਰ ਚੰਨ ਲਗਾ ਰਿਹਾ ਸੀ।

Punjabi Bollywood Tadka

ਇਸ ਮੌਕੇ ਦੀਆਂ ਕੁਝ ਤਸਵੀਰਾਂ ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਦੋਹਾਂ ਦਾ ਡੈਸ਼ਿੰਗ ਲੁੱਕ ਪ੍ਰਸ਼ੰਸਕਾਂ ਦੀਆਂ ਧੜਕਨਾਂ ਹੋਰ ਵਧਾ ਰਿਹਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Sonam KapoorAnand AhujaBlack LookInstagramviral

Edited By

Chanda Verma

Chanda Verma is News Editor at Jagbani.