FacebookTwitterg+Mail

ਸੋਨਮ ਕਪੂਰ ਨੇ ਕਲੱਬ 'ਚ ਕੀਤਾ ਧਮਾਕੇਦਾਰ ਡਾਂਸ, ਵੀਡੀਓ ਵਾਇਰਲ

sonam kapoor dance video
19 April, 2019 10:16:57 AM

ਮੁੰਬਈ (ਬਿਊਰੋ)— ਅਦਾਕਾਰਾ ਸੋਨਮ ਕਪੂਰ ਆਪਣੇ ਪਤੀ ਆਨੰਦ ਆਹੂਜਾ ਨਾਲ ਦਿੱਲੀ 'ਚ ਸਮਾਂ ਬਿਤਾਉਂਦੀ ਨਜ਼ਰ ਆਈ। ਸੋਨਮ ਕਪੂਰ ਦਾ ਇਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਮਿਥੁਨ ਦੀ ਸਾਲ 1982 'ਚ ਆਈ ਸੁਪਰਹਿੱਟ ਫਿਲਮ 'ਡਿਸਕੋ ਡਾਂਸਰ' ਦੇ ਗੀਤ 'ਜਿੰਮੀ–ਜਿੰਮੀ ਦਾਦਾ' 'ਤੇ ਧਮਾਕੇਦਾਰ ਡਾਂਸ ਕਰ ਰਹੀ ਹੈ। ਉਨ੍ਹਾਂ ਦਾ ਇਹ ਵੀਡੀਓ ਦਿੱਲੀ ਦੇ ਕਿਸੇ ਕਲੱਬ ਦਾ ਹੈ। ਆਨੰਦ ਆਹੂਜਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਦੌਰਾਨ ਸੋਨਮ ਕਪੂਰ ਨੇ ਜੋ ਡਰੈੱਸ ਪਹਿਨੀ ਹੋਈ ਹੈ ਉਸ 'ਚ ਉਹ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

@thewildcity @boxoutfm 🚀 ••• 💃🏽🕺🏽 @sonamkapoor @nimishshift

A post shared by anand s ahuja (@anandahuja) on Apr 15, 2019 at 9:36am PDT


ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਲੀ 'ਚ ਬਿਤਾਏ ਸਮੇਂ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ। ਸੋਨਮ ਕਪੂਰ ਦੇ ਡਾਂਸ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।
Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜ਼ੋਇਆ ਅਖਤਰ ਦੀ ਆਉਣ ਫਿਲਮ 'ਚ ਕੰਮ ਕਰਦੀ ਨਜ਼ਰ ਆਏਗੀ। ਸੋਨਮ ਕਪੂਰ ਦੀ ਇਹ ਫਿਲਮ ਅਨੂਜਾ ਚੌਹਾਨ 2008 ਨੋਬੇਲ 'ਤੇ ਬੇਸਡ ਹੋਵੇਗੀ। ਇਸ ਫਿਲਮ 'ਚ ਸੋਨਮ ਕਪੂਰ ਦੇ ਓਪੋਜਿਟ ਸਲਮਾਨ ਖਾਨ ਨਜ਼ਰ ਆਉਣਗੇ।


Tags: Sonam KapoorAnand AhujaDance VideoDelhiInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.