FacebookTwitterg+Mail

ਆਨੰਦ ਆਹੂਜਾ ਨਾਲ ਵਿਆਹ ਕਰਵਾਉਣ ਦੀ ਮਜਬੂਰੀ ਨੂੰ ਸੋਨਮ ਨੇ ਕੀਤਾ ਜਗ-ਜ਼ਾਹਿਰ, ਜਾਣ ਲੱਗੇਗਾ ਝਟਕਾ

sonam kapoor eason married anand ahuja
18 July, 2018 04:05:59 PM

ਨਵੀਂ ਦਿੱਲੀ(ਬਿਊਰੋ)— ਸੋਨਮ ਕਪੂਰ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚ ਸ਼ੁਮਾਰ ਹੈ, ਜੋ ਫੈਸ਼ਨ ਫਰੀਕ ਹਨ। ਕੁਝ ਮਹੀਨੇ ਪਹਿਲਾਂ ਹੀ ਸੋਨਮ ਨੇ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਕਰਵਾਇਆ ਸੀ। ਟਵਿਟਰ ਅਕਾਊਂਟ 'ਤੇ ਉਸ ਨੇ ਇਕ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਆਨੰਦ ਆਹੂਜਾ ਨਾਲ ਵਿਆਹ ਕਰਵਾਉਣ ਦੀ ਅਸਲੀ ਕੀ ਵਜ੍ਹਾ ਹੈ।'
Punjabi Bollywood Tadka
ਸੋਨਮ ਨੇ ਪਹਿਲਾਂ ਵੀ ਆਪਣੇ ਫੈਸ਼ਨ ਪ੍ਰੇਮ/ਪਿਆਰ ਬਾਰੇ ਇਕ ਇੰਟਰਵਿਊ ਦੌਰਾਨ ਕਿਹਾ ਸੀ, ''ਮੈਂ ਫੈਸ਼ਨ ਨਾਲ ਜਿੰਨਾਂ ਪਿਆਰ ਕਰਦੀ ਹਾਂ, ਉਨ੍ਹਾਂ ਕੋਈ ਨਹੀਂ ਕਰਦਾ।'' ਇਸ ਤੋਂ ਇਲਾਵਾ ਉਸ ਨੇ ਆਨੰਦ ਆਹੂਜਾ ਨੂੰ ਟੈਗ ਕਰਦੇ ਹੋਏ ਕਿਹਾ, ''ਮੈਂ ਆਨੰਦ ਨਾਲ ਵਿਆਹ ਇਸ ਕਰਕੇ ਕਰਵਾਇਆ ਕਿਉਂਕਿ ਉਹ ਫੈਸ਼ਨ ਤੇ ਰਿਟੇਲ ਨਾਲ ਜੁੜਿਆ ਹੋਇਆ ਹੈ।''
Punjabi Bollywood Tadka
ਸੋਨਮ ਨੇ 'ਵੋਗ ਇੰਡੀਆ' ਦਾ ਇਕ ਵੀਡੀਓ ਸ਼ੇਅਰ ਵੀ ਕੀਤਾ ਹੈ, ਜਿਸ 'ਚ ਉਹ ਵੱਖ-ਵੱਖ ਪੋਜ਼ ਦੇ ਕੇ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਆਨੰਦ ਆਹੂਜਾ 'Bhane' ਬ੍ਰਾਂਡ ਦਾ ਫਾਊਂਡਰ ਹੈ।
Punjabi Bollywood Tadka
ਇਸ ਤੋਂ ਇਲਾਵਾ ਉਹ ਦੇਸ਼ 'ਚ ਮਲਟੀ ਬ੍ਰਾਂਡ ਸਨੀਕਰ ਬੁਟੀਕ ਲਿਆਉਣ ਵਾਲਾ ਪਹਿਲਾਂ ਸ਼ਖਸ ਹੈ।

ਦੱਸਣਯੋਗ ਹੈ ਕਿ ਸੋਨਮ ਕਪੂਰ ਤੇ ਆਨੰਦ ਆਹੂਜਾ ਦਾ ਵਿਆਹ 8 ਮਈ ਨੂੰ ਮੁੰਬਈ 'ਚ ਹੋਇਆ ਸੀ। ਸਮਾਰੋਹ 'ਚ ਫਿਲਮ ਜਗਤ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
Punjabi Bollywood Tadka

Punjabi Bollywood Tadka


Tags: Sonam KapoorMarriedAnand AhujaFashionTwitterInstagramBollywood Celebrity

Edited By

Sunita

Sunita is News Editor at Jagbani.