FacebookTwitterg+Mail

ਰੈੱਡ ਕਾਰਪੇਟ 'ਤੇ ਸੋਨਮ ਦੀ ਧਮਾਕੇਦਾਰ ਐਂਟਰੀ, ਐਸ਼ਵਰਿਆ-ਪ੍ਰਿਯੰਕਾ ਨੂੰ ਵੀ ਦਿੱਤੀ ਮਾਤ

sonam kapoor slays cannes 2019 red carpet in white tuxedo
22 May, 2019 02:48:47 PM

ਮੁੰਬਈ (ਬਿਊਰੋ) — ਕਾਨਸ ਫਿਲਮ ਫੈਸਟੀਵਲ 'ਚ ਬਾਲੀਵੁੱਡ ਦੀ ਦਿੱਗਜ਼ ਅਦਾਕਾਰਾਂ ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏ ਬੱਚਨ, ਕੰਗਨਾ ਰਣੌਤ, ਹੁਮਾ ਕੁਰੈਸ਼ੀ ਤੇ ਡਾਇਨਾ ਪੇਂਟੀ ਨੇ ਸ਼ਿਰਕਤ ਕੀਤੀ। ਫੈਨਜ਼ ਨੂੰ ਸੋਨਮ ਕਪੂਰ ਦੇ ਲੁੱਕ ਦਾ ਬੇਸਬਰੀ ਨਾਲ ਇਤਜ਼ਾਰ ਸੀ।

Punjabi Bollywood Tadka

ਕੱਲ ਯਾਨੀ ਮੰਗਲਵਾਰ ਨੂੰ ਸੋਨਮ ਕਾਨਸ ਦੀ ਰੈੱਡ ਕਾਰਪੇਟ 'ਤੇ ਦਿਸੀ। ਪਹਿਲੇ ਦਿਨ ਸੋਨਮ ਕਪੂਰ ਨੇ ਵ੍ਹਾਈਟ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।

Punjabi Bollywood Tadka
ਸੋਨਮ ਕਪੂਰ ਦੀ ਇਸ ਡਰੈੱਸ ਨੂੰ Ralph & Russo ਨੇ ਡਿਜ਼ਾਈਨ ਕੀਤਾ ਹੈ। ਸੋਨਮ ਨੇ ਜੋ ਕੋਟ ਪਾਇਆ ਹੈ, ਉਸ ਦੇ ਸਾਈਟ 'ਚ ਲੰਬੀ ਟੇਲ ਲੱਗੀ ਹੋਈ ਹੈ। ਸੋਨਮ ਕਪੂਰ ਇਸ ਲੁੱਕ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

Punjabi Bollywood Tadka

ਸੋਨਮ ਕਪੂਰ ਦੇ ਇਸ ਪੂਰੇ ਲੁੱਕ 'ਚ ਸਭ ਤੋਂ ਬਹਿਤਰੀਨ ਸੀ ਉਸ ਦੇ ਗਲ ਦਾ ਹਾਰ। ਵ੍ਹਾਈਟ ਕੋਟ-ਪੈਂਟ ਨਾਲ ਸੋਨਮ ਨੇ ਗ੍ਰੀਨ ਸਟੋਨ ਨਾਲ ਸਜਿਆ ਹੈਵੀ ਨੇਕਲੈੱਸ ਕੈਰੀ ਕੀਤਾ। ਇਹ Chopard ਦੇ ਕਲੈਕਸ਼ਨ 'ਚੋਂ ਇਕ ਹੈ।

Punjabi Bollywood Tadka
ਦੱਸ ਦਈਏ ਕਿ ਸੋਨਮ ਕਪੂਰ ਦਾ ਇਹ ਹਾਰ 155 ਕੈਰੇਟ ਦਾ ਕੋਲੋਬੀਅਨ ਪੰਨਾ ਨਾਲ ਬਣਿਆ ਹੈ।

Punjabi Bollywood Tadka

ਕਾਨਸ ਫਿਲਮ ਫੈਸਟੀਵਲ ਦੇ ਪਹਿਲੇ ਦਿਨ ਸੋਨਮ ਮਹਾਰਾਣੀ ਦੇ ਸਟਾਈਲਿਸ਼ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

ਸੋਨਮ ਦੀ ਇਹ ਡਰੈੱਸ ਸੰਦੀਪ ਖੋਸਲਾ ਨੇ ਡਿਜ਼ਾਈਨ ਕੀਤੀ ਸੀ। ਗੋਲਡਨ ਕਲਰ ਦੀ ਇਸ ਡਰੈੱਸ 'ਚ ਸੋਨਮ ਬੇਹੱਦ ਖੂਬਸੂਰਤ ਲੱਗ ਰਹੀ ਸੀ। 

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sonam KapoorCannes 201972nd International Film FestivalRed CarpetWhite TuxedoBollywood Celebrity

Edited By

Sunita

Sunita is News Editor at Jagbani.