FacebookTwitterg+Mail

ਸੋਨੀਆ ਮਾਨ ਮੁੜ ਚਰਚਾ 'ਚ, ਵਾਇਰਲ ਹੋਈਆਂ ਖੂਬਸੂਰਤ ਤਸਵੀਰਾਂ

sonia mann photoshoot
23 February, 2019 12:07:14 PM

ਜਲੰਧਰ (ਬਿਊਰੋ) — ਪੰਜਾਬੀ ਗੀਤ 'ਚੂੜੇ ਵਾਲੀ ਬਾਂਹ', 'ਲਾਵਾਂ ਤੇਰੇ ਨਾਲ', 'ਅਪਨੀ ਬਨਾ ਲੈ', 'ਚੰਡੀਗੜ੍ਹ ਹੈਕਰ', 'ਤੀਜੇ ਵੀਕ', 'ਡਿਫਰੈਂਸ' ਵਰਗੇ ਹਿੱਟ ਗੀਤਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੀ ਪੰਜਾਬੀ ਮਾਡਲ ਤੇ ਖੂਬਸੂਰਤ ਅਦਾਕਾਰਾ ਸੋਨੀਆ ਮਾਨ ਮੁੜ ਚਰਚਾ 'ਚ ਹੈ। ਚਰਚਾ ਦਾ ਕਾਰਨ ਉਸ ਦੀਆਂ ਖੂਬਸੂਰਤ ਤਸਵੀਰਾਂ ਹਨ।

ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download

ਜੀ ਹਾਂ, ਹਾਲ ਹੀ 'ਚ ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download

ਇਨ੍ਹਾਂ ਤਸਵੀਰਾਂ 'ਚ ਸੋਨੀਆ ਮਾਨ ਕਾਫੀ ਖੂਬਸੂਰਤ ਲੱਗ ਰਹੀ ਹੈ। 

PunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download
ਦੱਸ ਦਈਏ ਕਿ ਪੰਜਾਬੀ ਗੀਤਾਂ ਤੋਂ ਇਲਾਵਾ ਸੋਨੀਆ ਮਾਨ ਟਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੀ ਖਾਸ ਪਛਾਣ ਬਣਾ ਚੁੱਕੀ ਹੈ।

PunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download

ਸ਼ੁਰੂਆਤੀ ਦਿਨਾਂ 'ਚ ਸੋਨੀਆ ਮਾਨ ਅੰਮ੍ਰਿਤਸਰ ਦੇ ਥੀਏਟਰ 'ਚ ਵੀ ਕੰਮ ਕਰ ਚੁੱਕੀ ਹੈ।

PunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download

ਇਸ ਤੋਂ ਬਾਅਦ ਸੋਨੀਆ ਮਾਨ ਨੇ ਮਾਡਲਿੰਗ 'ਚ ਹੱਥ ਅਜ਼ਮਾਇਆ ਤੇ 'ਮਿਸ ਅੰਮ੍ਰਿਤਸਰ' ਦਾ ਖਿਤਾਬ ਵੀ ਹਾਸਲ ਕਰ ਚੁੱਕੀ ਹੈ।

PunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download

PunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo downloadPunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download

PunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download

PunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download

PunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download

PunjabKesari,ਸੋਨੀਆ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sonia mann Image hd photo download


Tags: Sonia Mann Punjabi Model Punjabi Film Stars Chandigarh Hackers Laavan Tere Naal Yaari Teri Apni Bna Lai Tochan Choorhey Wali Bahh Pollywood Punjabi News ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.