ਮੁੰਬਈ (ਬਿਊਰੋ)— 9 ਨਵੰਬਰ ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨੇ ਦੇ ਚਹੇਤੇ ਅਭਿਨੇਤਾ ਸੂਰਜ ਪੰਚੋਲੀ ਨੇ ਆਪਣਾ 25ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ ਮਲਾਇਕਾ ਅਰੋੜਾ ਸਮੇਤ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ। ਮਲਾਇਕਾ ਅਰੋੜਾ ਕੁਝ ਇਸ ਅੰਦਾਜ਼ 'ਚ ਪਾਰਟੀ ਨੂੰ ਖਾਸ ਬਣਾਉਣ ਪਹੁੰਚੀ।

ਦੱਸ ਦੇਈਏ ਸੂਰਜ ਪੰਚੋਲੀ ਨੇ ਫਿਲਮ 'ਹੀਰੋ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਇਸ ਫਿਲਮ ਨੂੰ ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀ। ਇਸ ਫਿਲਮ ਨਾਲ ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਨੇ ਵੀ ਆਪਣਾ ਬਾਲੀਵੁੱਡ ਡੈਬਿਊੁ ਕੀਤਾ ਸੀ। ਕਿਮ ਸ਼ਰਮਾ ਕਾਫੀ ਸਮੇਂ ਬਾਅਦ ਇੱਥੇ ਗਲੈਮਰਸ ਅੰਦਾਜ਼ 'ਚ ਨਜ਼ਰ ਆਈ।

ਸ਼ਿਬਾਨੀ ਦਾਂਡੇਕਰ ਅਤੇ ਮੋਨਿਕਾ ਡੋਗਰਾ ਇਸ ਦੌਰਾਨ ਬੇਹੱਦ ਹੌਟ ਲੁੱਕ 'ਚ ਨਜ਼ਰ ਆਈਆਂ।

ਕਾਇਰਾ ਦੱਤ

ਰਿਧੀਮਾ ਪੰਡਿਤ

ਡਿਨੋ ਮੋਰਿਆ

ਜੈਕੀ ਸ਼ਰਾਫ

ਅਰਸਲਨ ਗੋਨੀ
