FacebookTwitterg+Mail

ਇੰਟਰਨੈੱਟ 'ਤੇ ਸੋਫੀ ਚੌਧਰੀ ਨੇ ਦਿਖਾਇਆ ਹੌਟ ਅੰਦਾਜ਼

sophie choudry
15 June, 2018 11:56:34 AM

ਮੁੰਬਈ (ਬਿਊਰੋ)— 'ਬਿੱਗ ਬੌਸ' ਅਤੇ 'ਝਲਕ ਦਿਖਲਾ ਜਾ' ਵਰਗੇ ਰਿਐਲਿਟੀ ਸ਼ੋਅ ਵਿਚ ਕੰਮ ਕਰ ਚੁੱਕੀ ਸੋਫੀ ਚੌਧਰੀ ਆਪਣੇ ਹੌਟ ਅੰਦਾਜ਼ ਕਾਰਨ ਸੁਰਖੀਆਂ ਵਿਚ ਬਣੀ ਹੋਈ ਹੈ। ਉਨ੍ਹਾਂ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ਦਾ ਮਾਹੌਲ ਗਰਮ ਕਰ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸੋਫੀ ਚੌਧਰੀ ਨੇ ਪਿੰਕ ਬਿਕਨੀ ਪਹਿਨੀ ਹੋਈ ਹੈ।
Punjabi Bollywood Tadka
ਕਈ ਰਿਐਲਿਟੀ ਸ਼ੋਅ ਅਤੇ ਫਿਲਮਾਂ ਵਿਚ ਨਜ਼ਰ ਆ ਚੁੱਕੀ ਸੋਫੀ ਆਪਣੀਆਂ ਤਸਵੀਰਾਂ ਕਾਰਨ ਖੂਬ ਸੁਰਖੀਆਂ ਬਟੋਰ ਰਹੀ ਹੈ। ਸੋਫੀ ਬਾਲੀਵੁੱਡ ਫਿਲਮ 'ਪਿਆਰ ਦੇ ਸਾਈਡ ਇਫੈਕਟਸ' 'ਚ ਵੀ ਕੰਮ ਕਰ ਚੁਕੀ ਹੈ।
Punjabi Bollywood Tadka
ਤੁਹਾਨੂੰ ਦੱਸ ਦੇਈਏ ਕਿ ਸੋਫੀ ਅਦਾਕਾਰਾ ਅਤੇ ਮਾਡਲ ਦੇ ਨਾਲ-ਨਾਲ ਇਕ ਸਿੰਗਰ ਵੀ ਹੈ। ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਵਿਚ ਐਕਟਿੰਗ ਦੇ ਨਾਲ ਕਈ ਗੀਤਾ ਲਈ ਪਲੇਬੈਕ ਸਿੰਗਿੰਗ ਵੀ ਕੀਤੀ ਹੈ।
Punjabi Bollywood Tadka
ਆਪਣੇ ਹੌਟ ਅੰਦਾਜ਼ ਲਈ ਫੇਮਸ ਅਦਾਕਾਰਾ ਸੋਫੀ ਨੇ ਲੰਦਨ ਆਫ਼ ਇਕੋਨੋਮਿਕਸ ਸਕੂਲ ਤੋਂ ਯੂਰੋਪੀਅਨ ਪਾਲੀਟਿਕਸ ਵਿਚ ਗਰੇਜੂਏਸ਼ਨ ਕੀਤਾ ਹੈ।
Punjabi Bollywood Tadka
ਗੱਲ ਕਰੀਏ ਸੋਫੀ ਦੇ ਸ਼ੁਰੂਆਤੀ ਕਰੀਅਰ ਦੀ ਤਾਂ ਉਨ੍ਹਾਂ ਨੇ ਸਾਲ 2002 ਐੱਮ. ਟੀ.ਵੀ. ਵਿਚ ਬਤੋਰ ਹੋਸਟ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਕਰੀਅਰ ਸ਼ੁਰੂ ਕਰਨ ਦੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਇਕ ਵੀਡੀਓ ਐਲਬਮ ਕਾਫ਼ੀ ਹਿੱਟ ਹੋਇਆ। ਇੱਥੋਂ ਉਨ੍ਹਾਂ ਦੀ ਜ਼ਿੰਦਗੀ ਨੇ ਇਕ ਨਵੀਂ ਕਰਵਟ ਲੈ ਲਈ।
Punjabi Bollywood Tadka

Punjabi Bollywood Tadka


Tags: Sophie ChoudryInstagramPics Jhalak Dikhhla JaaShaadi No1

Edited By

Manju

Manju is News Editor at Jagbani.