FacebookTwitterg+Mail

'ਗੇਮਸ ਆਫ ਥਰੋਨਸ' ਦੀ ਅਦਾਕਾਰਾ ਨੇ ਕੀਤੀ ਸਨੇਲ ਜੈੱਲ ਆਈ-ਪੈਚ ਦੀ ਵਰਤੋਂ

sophie turner
21 October, 2017 09:51:13 AM

ਲੰਡਨ(ਬਿਊਰੋ)— ਹਾਲੀਵੁੱਡ ਅਦਾਕਾਰਾ ਸੋਫੀ ਟਰਨਰ ਨੇ ਆਪਣੀਆਂ ਅੱਖਾਂ ਦੇ ਹੇਠਾਂ ਦੇ ਕਾਲੇ ਘੇਰਿਆਂ ਨੂੰ ਘੱਟ ਕਰਨ ਲਈ 24 ਕੈਰੇਟ ਸਨੇਲ ਜੈੱਲ ਆਈ-ਪੈਚ ਦੀ ਵਰਤੋਂ ਕੀਤੀ ਹੈ।

Punjabi Bollywood Tadka

ਖਬਰ ਮੁਤਾਬਿਕ ਟਰਨਰ ਨੇ ਪੈਚ ਦੀ ਵਰਤੋਂ ਕੀਤੀ ਕਿਉਂਕਿ ਉਸ ਦੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਹਨ ਅਤੇ ਇਹ ਉਸਨੂੰ ਹਟਾਉਣ ਵਿਚ ਮਦਦ ਕਰੇਗਾ।

Punjabi Bollywood Tadka

ਟਰਨਰ ਨੇ ਦੱਸਿਆ ਕਿ ਮੇਰੀਆਂ ਅੱਖਾਂ ਹੇਠਾਂ ਇਹ ਘੇਰੇ ਬੁਰੇ ਲੱਗਦੇ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਸੋਫੀ ਹਾਲੀਵੁੱਡ ਫਿਲਮ 'ਗੇਮਸ ਆਫ ਥਰੋਨਸ' 'ਚ ਮੁੱਖ ਭੂਮਿਕਾ ਨਿਭਾਅ ਚੁੱਕੀ ਹੈ।

Punjabi Bollywood Tadka


Tags: Sophie TurnerGames of thronesHollywood celebrityਸੋਫੀ ਟਰਨਰ ਸਨੇਲ ਜੈੱਲ