FacebookTwitterg+Mail

'ਵੀਰੇ ਦੀ ਵੈਡਿੰਗ' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਸਟਾਈਲਿਸ਼ ਲੁੱਕ 'ਚ ਦਿਖੇ ਬਾਲੀਵੁੱਡ ਸਿਤਾਰੇ

special screening veere di wedding
31 May, 2018 01:42:19 PM

ਮੁੰਬਈ(ਬਿਊਰੋ)— ਤੈਮੂਰ ਅਲੀ ਖਾਨ ਦੇ ਜਨਮ ਤੋਂ ਬਾਅਦ ਕਰੀਨਾ ਕਪੂਰ ਖਾਨ 'ਵੀਰੇ ਦੀ ਵੈਡਿੰਗ' ਨਾਲ ਬਾਲੀਵੁੱਡ 'ਚ ਦੋਬਾਰਾ ਐਂਟਰੀ ਕਰ ਰਹੀ ਹੈ। ਇਸ ਫਿਲਮ 'ਚ ਕਰੀਨਾ ਨਾਲ ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨਿਆ ਵੀ ਨਜ਼ਰ ਆਵੇਗੀ।
Punjabi Bollywood Tadka
ਸ਼ੰਸ਼ਾਕ ਘੋਸ਼ ਦੀ ਫਿਲਮ 'ਵੀਰੇ ਦੀ ਵੈਡਿੰਗ' 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਬੁੱਧਵਾਰ ਰਾਤ ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ। ਇਸ ਸਪੈਸ਼ਲ ਸਕ੍ਰੀਨਿੰਗ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
Punjabi Bollywood Tadka
ਸਪੈਸ਼ਲ ਸਕ੍ਰਨਿੰਗ ਦੌਰਾਨ ਸਵਰਾ ਭਾਸਰ ਵੱਖਰੇ ਤੇ ਬੇਹਿਤਰੀਨ ਅੰਦਾਜ਼ 'ਚ ਪਹੁੰਚੀ। ਸਵਰਾ ਤੋਂ ਇਲਾਵਾ ਸਕ੍ਰੀਨਿੰਗ 'ਚ ਅਨਿਲ ਕਪੂਰ, ਸੰਜੇ ਕਪੂਰ, ਬੋਨੀ ਕਪੂਰ ਨਾਲ ਬੇਟੀ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਨੂੰ ਨਜ਼ਰ ਆਈ। ਇਸ ਤੋਂ ਇਲਾਵਾ ਕਈ ਟੀ. ਵੀ. ਹਸਤੀਆਂ ਵੀ ਸਟਾਈਲਿਸ਼ ਲੁੱਕ 'ਚ ਨਜ਼ਰ ਆਈਆਂ।
Punjabi Bollywood Tadka
Swara Bhaskar
Punjabi Bollywood Tadka
Anil Kapoor
Punjabi Bollywood Tadka
Richa Chadda
Punjabi Bollywood Tadka
Rajkummar Rao
Punjabi Bollywood Tadka
Janhvi Kapoor and Boney Kapoor
Punjabi Bollywood Tadka
Sonal Chauhan
Punjabi Bollywood Tadka
Khushi Kapoor
Punjabi Bollywood Tadka
Patralekha
Punjabi Bollywood Tadka
Sanjay Kapoor and Maheep Sandhu
Punjabi Bollywood Tadka
Shriya Pilgaonkar
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Veere Di WeddingKareena Kapoor Khan Sonam Kapoor Shikha TalsaniaSwara BhaskarSpecial Screening

Edited By

Sunita

Sunita is News Editor at Jagbani.