FacebookTwitterg+Mail

Pics : ਬੀਚ ਕੰਢੇ ਸਵਿਮ ਸੂਟ 'ਚ ਨਜ਼ਰ ਆਈ 'ਉਤਰਨ' ਦੀ ਅਦਾਕਾਰਾ ਸ੍ਰੀਜੀਤਾ

sreejita de
11 July, 2018 01:20:47 AM

ਮੁੰਬਈ (ਬਿਊਰੋ)— ਕਲਰਸ ਟੀ. ਵੀ. ਦੇ ਮਸ਼ਹੂਰ ਸ਼ੋਅ 'ਉਤਰਨ' 'ਚ ਮੁਕਤਾ ਦਾ ਕਿਰਦਾਰ ਨਿਭਾਅ ਕੇ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਸ੍ਰੀਜੀਤਾ ਇਨ੍ਹੀਂ ਦਿਨੀਂ ਆਪਣੀਆਂ ਬੋਲਡ ਤਸਵੀਰਾਂ ਕਰਕੇ ਚਰਚਾ 'ਚ ਹੈ।

Punjabi Bollywood Tadka
ਹਾਲ ਹੀ 'ਚ ਸ੍ਰੀਜੀਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬੀਚ ਕੰਢੇ ਸਵਿਮ ਸੂਟ 'ਚ ਕਾਫੀ ਹੌਟ ਲੱਗ ਰਹੀ ਹੈ। ਦਰਸਅਲ, ਸ੍ਰੀਜੀਤਾ ਦੀਆਂ ਇਹ ਤਸਵੀਰਾਂ ਮਾਲਦੀਵ 'ਚ ਵੈਕੇਸ਼ਨ ਦੌਰਾਨ ਦੀਆਂ ਹਨ। ਉੱਥੇ ਹੀ ਸ੍ਰੀਜੀਤਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸ੍ਰੀਜੀਤਾ 'ਵੇ ਮਿਲੇ ਜਬ ਹਮ ਤੁੰਮ', 'ਪੀਆ ਰੰਗਰੇਜ਼' ਅਤੇ 'ਕੋਈ ਲੋਟ ਕੇ ਆਇਆ  ਹੈ' 'ਚ ਨਜ਼ਰ ਆ ਚੁੱਕੀ ਹੈ। ਸ਼ੋਅ 'ਚ ਸ੍ਰੀਜੀਤਾ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਆਪਣੇ ਕਰੀਅਰ ਦੌਰਾਨ ਸ੍ਰੀਜੀਤਾ ਨੇ ਜ਼ਿਆਦਾਤਰ ਆਪਣੇ ਕਿਰਦਾਰਾਂ 'ਚ 'ਸੰਸਕਾਰੀ ਨੂੰਹ' ਦੀ ਭੂਮਿਕਾ ਨਿਭਾਈ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sreejita De Instagram Maldives Vacation Uttaran Tv Actress

Edited By

Kapil Kumar

Kapil Kumar is News Editor at Jagbani.