FacebookTwitterg+Mail

ਜਾਨਹਵੀ ਦਾ 'ਬੈਲੀ ਡਾਂਸ' ਦੇਖ ਲੋਕਾਂ ਨੇ ਇੰਝ ਕੀਤਾ ਰਿਐਕਟ

sridevi  s daughter janhvi kapoor  s cute belly dance goes viral
18 June, 2019 10:52:53 AM

ਮੁੰਬਈ(ਬਿਊਰੋ)— ਫਿਲਮ 'ਧੜਕ' ਨਾਲ ਸ਼੍ਰੀਦੇਵੀ ਦੀ ਧੀ ਨੇ ਬਾਲੀਵੁੱਡ 'ਚ ਡੈਬਿਊ ਕੀਤਾ। ਆਪਣੀ ਡੈਬਿਊ ਫਿਲਮ ਨਾਲ ਸ਼੍ਰੀਦੇਵੀ ਦੀ ਧੀ ਜਾਨਹਵੀ ਕਪੂਰ ਨੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ। ਉਨ੍ਹਾਂ ਦੀ ਮਾਸੂਮੀਅਤ ਭਰੀ ਸਾਦਗੀ ਦਾ ਹਰ ਕੋਈ ਦੀਵਾਨਾ ਹੈ।

 
 
 
 
 
 
 
 
 
 
 
 
 
 

#janhvikapoor belly dancing moves 🔥🔥🔥🔥

A post shared by Viral Bhayani (@viralbhayani) on Jun 16, 2019 at 1:42am PDT


ਸੋਸ਼ਲ ਮੀਡੀਆ 'ਤੇ ਜਾਨਹਵੀ ਦੀਆਂ ਇਕ ਤੋਂ ਵੱਧ ਇਕ ਸ਼ਾਨਦਾਰ ਤਸਵੀਰਾਂ ਹਨ, ਜਿੱਥੇ ਉਨ੍ਹਾਂ ਦੀਆਂ ਨਵੀਆਂ–ਨਵੀਆਂ ਅਦਾਵਾਂ ਦੇਖਣ ਨੂੰ ਮਿਲਦੀਆਂ ਹਨ ਉੱਥੇ ਹੀ ਜਾਨਹਵੀ ਨੂੰ ਡਾਂਸ 'ਚ ਵੀ ਕਾਫੀ ਦਿਲਚਸਪੀ ਹੈ। ਹਾਲ ਹੀ 'ਚ ਜਾਨਹਵੀ ਦੀ ਡਾਂਸ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਉਹ ਬੈਲੀ ਡਾਂਸ ਕਰਦੀ ਦਿਖਾਈ ਦੇ ਰਹੀ ਹੈ।
Punjabi Bollywood Tadka
ਵੀਡੀਓ 'ਚ ਜਾਨਹਵੀ ਬੈਲੀ ਡਾਂਸ ਦੌਰਾਨ ਬੇਹੱਦ ਖੁਸ਼ ਦਿਖਾਈ ਦੇ ਰਹੀ ਹੈ। ਉਹ ਡਾਂਸ ਦੇ ਹਰ ਇਕ ਮੂਵ ਨੂੰ ਬਹੁਤ ਹੀ ਸਫਾਈ ਨਾਲ ਕਰ ਰਹੀ ਹੈ। ਜਾਨਹਵੀ ਦੇ ਇਸ ਡਾਂਸ ਵੀਡੀਓ ਦੀ ਸੋਸ਼ਲ ਮੀਡੀਆ ਯੂਜ਼ਰਸ ਜੱਮ ਕੇ ਤਾਰੀਫ ਕਰ ਰਹੇ ਹਨ ਪਰ ਉੱਥੇ ਹੀ ਕੁਝ ਯੂਜ਼ਰਸ ਨੇ ਜਾਨਹਵੀ ਦੇ ਡਾਂਸ ਨੂੰ ਬੁਰਾ ਕਹਿੰਦੇ ਹੋਏ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
Punjabi Bollywood Tadka
ਕੁਝ ਯੂਜ਼ਰਸ ਨੇ ਤਾਂ ਜਾਨਹਵੀ ਦੀ ਤੁਲਨਾ ਨੌਰਾ ਫਤੇਹੀ ਦੇ ਡਾਂਸ ਨਾਲ ਕਰਨੀ ਸ਼ੁਰੂ ਕਰ ਦਿੱਤੀ। ਇਕ ਯੂਜ਼ਰ ਨੇ ਇਸ ਨੂੰ ਬੈਲੀ ਡਾਂਸ ਦੀ ਬੇਇੱਜ਼ਤੀ ਤੱਕ ਕਹਿ ਦਿੱਤਾ। ਉੱਥੇ ਹੀ ਜਾਨਹਵੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਜਕੱਲ ਉਹ ਆਪਣੀ ਅਗਲੀ ਫਿਲਮ 'ਕਾਰਗਿਲ ਗਰਲ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਤੋਂ ਇਲਾਵਾ ਉਹ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਤਖਤ' 'ਚ ਵੀ ਨਜ਼ਰ ਆਏਗੀ।
Punjabi Bollywood Tadka


Tags: Janhvi KapoorBelly DanceVideo ViralDhadakBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari