FacebookTwitterg+Mail

ਮਾਂ ਦੇ ਮੌਤ ਤੋਂ ਬਾਅਦ ਸ਼੍ਰੀਦੇਵੀ ਦੀ ਛੋਟੀ ਬੇਟੀ ਨੇ ਲਿਆ ਇਹ ਫੈਸਲਾ

sridevi
14 March, 2018 09:37:02 AM

ਮੁੰਬਈ (ਬਿਊਰੋ)— ਸ਼੍ਰੀਦੇਵੀ ਦੀ ਮੌਤ ਨਾਲ ਕਪੂਰ ਪਰਿਵਾਰ ਅਤੇ ਖਾਸਤੌਰ 'ਤੇ ਉਨ੍ਹਾਂ ਦੀ ਧੀ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਨੂੰ ਡੂੰਘਾ ਧੱਕਾ ਲੱਗਾ ਹੈ। ਇਕ ਪਾਸੇ ਜਿੱਥੇ ਜਾਹਨਵੀ ਫਿਲਮ 'ਧੜਕ' ਨਾਲ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੀ ਹੈ, ਉਥੇ ਹੀ ਹੁਣ ਖੁਸ਼ੀ ਕਪੂਰ ਨੂੰ ਲੈ ਕੇ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ।

Punjabi Bollywood Tadka
ਸ਼੍ਰੀਦੇਵੀ ਦੀ ਇਸ ਖੂਬਸੂਰਤ ਧੀ ਖੁਸ਼ੀ ਨੂੰ ਮਾਡਲਿੰਗ 'ਚ ਕਾਫੀ ਰੁੱਚੀ ਹੈ ਅਤੇ ਉਹ ਇਸ ਖੇਤਰ ਵਿਚ ਆਪਣਾ ਕਰਿਅਰ ਬਣਾਉਣਾ ਚਾਹੁੰਦੀ ਹੈ।

Punjabi Bollywood Tadka
ਇਕ ਰਿਪੋਰਟ ਦੀ ਮੰਨੀਏ ਤਾਂ ਖੁਸ਼ੀ ਨੂੰ ਇੰਟਰਨੈਸ਼ਨਲ ਮਾਡਲਿੰਗ 'ਚ ਕਾਫੀ ਰੁੱਚੀ ਹੈ।

Punjabi Bollywood Tadka
17 ਸਾਲ ਦੀ ਖੁਸ਼ੀ ਇਨੀਂ ਦਿਨੀਂ ਆਪਣੀ ਪੜਾਈ ਨੂੰ ਲੈ ਕੇ ਰੁੱਝੀ ਹੈ। ਇਕ ਵਾਰ ਉਨ੍ਹਾਂ ਦੀ ਪੜਾਈ ਪੂਰੀ ਹੋ ਜਾਵੇ ਤਾਂ ਉਹ ਮਾਡਲਿੰਗ ਵਿਚ ਟ੍ਰੇਨਿੰਗ ਲੈਣ ਲਈ ਵਿਦੇਸ਼ ਜਾ ਸਕਦੀ ਹੈ।

Punjabi Bollywood Tadka
ਖੁਸ਼ੀ ਅਕਸਰ ਆਪਣੇ ਪਰਿਵਾਰ ਨਾਲ ਇੱਕਠੇ ਪਾਰਟੀਆਂ 'ਚ ਜਾਂ ਛੁੱਟੀਆਂ ਮਨਾਉਂਦੀ ਦੇਖੀ ਜਾਂਦੀ ਹੈ।


Tags: SrideviJanhvi KapoorKhushi KapoorDhadak.ਸ਼੍ਰੀਦੇਵੀ

Edited By

Manju

Manju is News Editor at Jagbani.