ਮੁੰਬਈ(ਬਿਊਰੋ)— ਸ਼੍ਰੀਦੇਵੀ ਨੂੰ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਦੇ ਰੂਪ 'ਚ ਜਾਣਿਆ ਜਾਂਦਾ ਹੈ। ਅਚਾਨਕ ਉਨ੍ਹਾਂ ਦਾ ਅਲਵਿਦਾ ਕਹਿਣਾ ਫਿਲਮ ਜਗਤ ਲਈ ਇਕ ਸਦਮੇ ਵਾਂਗ ਹੈ। ਸ਼੍ਰੀਦੇਵੀ ਜਿੰਨਾ ਚੰਗਾ ਅਭਿਨੈ ਕਰਦੀ ਸੀ, ਉਨਾਂ ਹੀ ਚੰਗਾ ਡਾਂਸ ਵੀ ਕਰਦੀ ਸੀ। ਉਨ੍ਹਾਂ ਦੇ ਗੀਤਾਂ 'ਤੇ ਅੱਜ ਵੀ ਲੋਕ ਥਿਰਕਦੇ ਨਜ਼ਰ ਆਉਂਦੇ ਹਨ। ਇਹ ਹੈ ਸ਼੍ਰੀਦੇਵੀ 'ਤੇ ਫਿਲਮਾਏ ਗਏ 10 ਸੁਪਰਹਿੱਟ ਗੀਤ ਜੋ ਬਦਲਦੇ ਸਮੇਂ ਨਾਲ ਅੱਜ ਵੀ ਲੋਕਾਂ ਦੇ ਫੇਵਰੇਟ ਹਨ ਤੇ ਸ਼ਾਇਦ ਆਉਣ ਵਾਲੀ ਪੀੜ੍ਹੀ ਨੂੰ ਵੀ ਐਂਟਰਟੇਨ ਕਰਨਗੇ।
Har Kisi Ko Nahi Milta
Naino Mein Sapna
Kate Nahin Kat Te
Hawa Hawai
Mere Haathon Mein
Morni Baga Ma Bole
Main Teri Dushman
Meri Bindiya
Megha Re Megha
Tere mere honton pe