FacebookTwitterg+Mail

ਸ਼੍ਰੀਦੇਵੀ ਦੀ ਪ੍ਰਾਥਣਾ ਸਭਾ 'ਚ ਭਾਵੁਕ ਹੋਈਆਂ ਧੀਆਂ, ਦਿਖੇ ਇਹ ਸਿਤਾਰੇ

sridevi prayer meet
12 March, 2018 05:23:44 PM

ਮੁੰਬਈ(ਬਿਊਰੋ)— ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਯਾਦ 'ਚ ਐਤਵਾਰ ਨੂੰ ਚੇਨਈ 'ਚ ਉਨ੍ਹਾਂ ਦੇ ਘਰ ਪ੍ਰਾਰਥਣਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ 'ਚ ਉਨ੍ਹਾਂ ਦੇ ਫੈਮਿਲੀ ਮੈਂਬਰਜ਼ ਸਮੇਤ ਕਈ ਸਿਤਾਰੇ ਪਹੁੰਚੇ।

Punjabi Bollywood Tadka

ਸ਼ਨੀਵਾਰ ਨੂੰ ਪਿਤਾ ਬੋਨੀ ਕਪੂਰ ਨਾਲ ਜਾਹਨਵੀ ਤੇ ਖੁਸ਼ੀ ਕਪੂਰ ਮੁੰਬਈ ਤੋਂ ਚੇਨਈ ਲਈ ਰਵਾਨਾ ਹੋ ਗਈਆਂ ਸਨ।

Punjabi Bollywood Tadka

ਦੱਖਣੀ ਸੁਪਰਸਟਾਰ ਅਜੀਤ ਕੁਮਾਕ ਪਤਨੀ ਸ਼ਾਲਿਨੀ ਨਾਲ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ।

Punjabi Bollywood Tadka

ਇਸ ਤੋਂ ਇਲਾਵਾ ਏ ਆਰ ਰਹਿਮਾਨ, ਸੁਰਿਆ, ਅਭਿਨੇਤਾ ਸੰਜੇ ਕਪੂਰ, ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ, ਡਿਜ਼ਾਈਨਰ ਮਨੀਸ਼ ਮਲਹੋਤਰਾ, ਰਾਜਨੇਤਾ ਅਮਰ ਸਿੰਘ ਪ੍ਰਾਰਥਣਾ ਸਭਾ 'ਚ ਸ਼ਾਮਲ ਹੋਏ। 

Punjabi Bollywood Tadka

ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਬੋਨੀ ਕਪੂਰ ਨੇ ਦੋਹਾਂ ਬੇਟੀਆਂ ਨਾਲ ਰਾਮੇਸ਼ਵਰ ਜਾ ਕੇ ਉਨ੍ਹਾਂ ਦੀਆਂ ਅਸਥੀਆਂ ਪ੍ਰਵਾਹ ਕੀਤੀਆਂ ਸਨ।

Punjabi Bollywood Tadka

Suriya, Jyothika and Siva Kumar 

Punjabi Bollywood Tadka Punjabi Bollywood Tadka

 

Punjabi Bollywood Tadka

Sandeep Marwah And Reena Kapoor With Boney Kapoor

Punjabi Bollywood Tadka

AR Rahman And His Wife 

Punjabi Bollywood Tadka

Vyjayantimala

Punjabi Bollywood Tadka

Sanjay Kapoor

Punjabi Bollywood Tadka

Prabhu Dheva 


Tags: SrideviPrayer MeetTribute Jhanvi Kapoor Khushi Kapoorਸ਼੍ਰੀਦੇਵੀ Boney KapoorChennaiManish MalhotraAnil Kapoor

Edited By

Chanda Verma

Chanda Verma is News Editor at Jagbani.