FacebookTwitterg+Mail

ਫੋਟੋਸ਼ੂਟ 'ਚ ਅਦਾਕਾਰਾ ਨੇ ਬਿਖੇਰਿਆ ਹੌਟਨੈੱਸ ਦਾ ਜਲਵਾ, ਦਿਖਾਇਆ ਕਾਤਿਲਾਨਾ ਅੰਦਾਜ਼

stacey naito bold and nude photoshoot
26 November, 2017 04:32:15 PM

ਲਾਂਸ ਏਂਜਿਲਸ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਟੇਸੇ ਨਾਇਟੋ ਦੀਆਂ ਹਾਲ ਹੀ 'ਚ ਕੁਝ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਤੇ ਹੌਟ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਜ਼ਾਲੀਦਾਰ ਡਰੈੱਸ ਤੇ ਰੰਗਦਾਰ ਬਿਕਨੀ 'ਚ ਨਜ਼ਰ ਆ ਰਹੀ ਹੈ।

 

A post shared by Stacey Naito (@staceynaito) on

ਇਸ ਦੌਰਾਨ ਉਸ ਨੇ ਕਾਫੀ ਹੋਟ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ ਹੈ।

 

A post shared by Stacey Naito (@staceynaito) on

ਇਸ ਫੋਟੋਸ਼ੂਟ 'ਚ ਅਦਾਕਾਰਾ ਦੀ ਡਰੈੱਸ ਕਾਫੀ ਜਾਲੀਦਾਰ ਹੈ, ਜਿਸ ਕਾਰਨ ਉਸ ਦੇ ਅੰਦਰੂਨੀ ਹਿੱਸੇ ਸਾਫ ਨਜ਼ਰ ਆ ਰਹੇ ਹਨ।

 

A post shared by Stacey Naito (@staceynaito) on

ਸਟੇਸੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।

 

A post shared by Stacey Naito (@staceynaito) on

ਉਹ ਅਕਸਰ ਹੀ ਆਪਣੀਆਂ ਬੋਲਡ ਤਸਵੀਰਾਂ ਆਪਣੇ ਫੈਨਜ਼ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

 

A post shared by Stacey Naito (@staceynaito) on

ਦੱਸਣਯੋਗ ਹੈ ਕਿ ਸਟੇਸੇ ਨਾਇਟੋ ਹਮੇਸ਼ਾ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੋਲਡ ਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਹੈ।

 

A post shared by Stacey Naito (@staceynaito) on

ਫੈਨਜ਼ ਨੂੰ ਉਸ ਦੀਆਂ ਬੋਲਡ ਤਸਵੀਰਾਂ ਨੂੰ ਦੇਖ ਹਮੇਸ਼ਾ ਮਦਹੋਸ਼ ਹੋ ਜਾਂਦੇ ਹਨ। ਇਸ ਤੋਂ ਪਹਿਲਾ ਵੀ ਉਹ ਕਈ ਅਜਿਹੀਆਂ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।

 

A post shared by Stacey Naito (@staceynaito) on

 


Tags: Stacey NaitoInstagramBold and Nude PhotoshootBlack BikiniHollywood Celebrityਸਟੇਸੇ ਨਾਇਟੋ