FacebookTwitterg+Mail

ਬਾਲੀਵੁੱਡ ਸਟਾਰ ਕਿੱਡਜ਼ ਨੇ ਪਰਿਵਾਰ ਨਾਲ ਬਿਨਾਂ ਪਟਾਕਿਆਂ ਦੇ ਮਨਾਈ ਦੀਵਾਲੀ, ਦੇਖੋ ਤਸਵੀਰਾਂ

star kids diwali
20 October, 2017 05:29:42 PM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ 'ਚ ਤੈਮੂਰ ਤੋਂ ਲੈ ਕੇ ਮੀਸ਼ਾ ਤੱਕ, ਆਹਿਲ ਤੋਂ ਲੈ ਕੇ ਜਾਹਨਵੀ ਕਪੂਰ ਤੱਕ ਸਟਾਰ ਕਿਡਜ਼ ਨੇ ਪਰਿਵਾਰ ਨਾਲ ਤਿਉਹਾਰ ਦਾ ਜਸ਼ਨ ਮਨਾਇਆ, ਜਿਸ 'ਚ ਸਾਰੇ ਬੇਹੱਦ ਖੁਸ਼ ਨਜ਼ਰ ਆਏ।

Punjabi Bollywood Tadka

ਅਸੀਂ ਤੁਹਾਨੂੰ ਉਨ੍ਹਾਂ ਦੀ ਦੀਵਾਲੀ ਦੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਦਿਖਾਵਾਂਗੇ, ਜੋ ਸਟਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਸਲਮਾਨ ਖਾਨ ਨੇ ਭਾਣਜੇ ਆਹਿਲ ਦੇ ਨਾਲ ਦੀਵਾਲੀ ਮਨਾਈ।

Punjabi Bollywood Tadka

ਉਨ੍ਹਾਂ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਇੰਸਟਾਗਰਾਮ 'ਤੇ ਬੇਟੇ ਆਹਿਲ ਦਾ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।

Punjabi Bollywood Tadka

ਇਨ੍ਹਾਂ ਤੋਂ ਇਲਾਵਾ ਤੈਮੂਰ ਅਲੀ ਖਾਨ, ਸ਼ਾਹਿਦ-ਮੀਰਾ ਦੇ ਬੇਟੀ ਮੀਸ਼ਾ, ਕਰਨ ਜੌਹਰ ਦੇ ਬੱਚੇ ਰੂਹੀ ਤੇ ਯਸ਼, ਜੈਨੇਲੀਆ-ਰਿਤੇਸ਼ ਦੇ ਛੋਟੇ ਬੇਟੇ ਰਾਹਿਲ, ਫਰਾਹ ਖਾਨ ਦੇ ਤਿੰਨਾਂ ਬੱਚੇ, ਅਰਾਧਿਆ, ਕਾਜੋਲ-ਅਜੇ ਦੇ ਬੱਤੇ ਨਿਆਸਾ ਤੇ ਯੁੱਗ ਦੀਆਂ ਤਸਵੀਰਾਂ ਦੀਵਾਲੀ ਦੇ ਖਾਸ ਮੌਕੇ 'ਤੇ ਸ਼ੇਅਰ ਕੀਤੀਆਂ ਗਈਆਂ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Roohi yash joharAhil khan sharmaTaimur ali khan Misha kapoorStar kidsDiwali