FacebookTwitterg+Mail

ਬੇਗਮ ਕਰੀਨਾ ਤੋਂ ਪਹਿਲਾ ਸੈਫ ਦਾ ਇਸ ਨਾਲ ਸੀ ਅਫੇਅਰ, ਬਣੀ ਸੀ ਪਹਿਲੇ ਵਿਆਹ ਟੁੱਟਣ ਦੀ ਵਜ੍ਹਾ!

    1/4
12 April, 2017 05:54:05 PM
ਮੁੰਬਈ—ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇਨ੍ਹਾਂ ਦਿਨ੍ਹਾਂ 'ਚ ਕਰਨ ਜੌਹਰ ਦੀ ਪਾਰਟੀ 'ਚ ਪਹੁੰਚੀ ਆਪਣੀ ਡਰੈੱਸ ਕਾਰਨ ਕਾਫੀ ਸੁਰਖੀਆਂ 'ਚ ਰਹੀ। ਇਸ ਪਾਰਟੀ 'ਚ ਕਰੀਨਾ ਸੈਫ ਨਾਲ ਬਲੈਕ ਡਰੈੱਸ 'ਚ ਬੈਕ ਪੋਰਸ਼ਨ ਫਲਾਂਟ ਕਰਦੀ ਦਿਖਾਈ ਦਿੱਤੀ ਸੀ। ਕਰੀਨਾ ਨੇ 2012 'ਚ ਸੈਫ ਨਾਲ ਲਵ ਮੈਰਿਜ਼ ਕਰਵਾਈ ਹੈ। ਇਸ ਤੋਂ ਪਹਿਲਾ ਉਹ ਪੰਜ ਸਾਲ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਕਰੀਨਾ ਤੋਂ ਪਹਿਲਾ ਅਤੇ ਅੰਮ੍ਰਿਤਾ ਤੋਂ ਬਾਅਦ ਸੈਫ ਹੋਰ ਨੂੰ ਵੀ ਡੇਟ ਕਰ ਚੁੱਕੇ ਸਨ? ਕਰੀਨਾ ਤੋਂ ਪਹਿਲਾ ਸੈਫ ਇਟਲੀ ਦੀ ਰਹਿਣ ਵਾਲੀ ਰੋਜਾ ਕੈਟਲਾਨੋ ਨਾਲ ਪਿਆਰ ਕਰਦੇ ਸਨ ਅਤੇ ਕਿਹਾ ਜਾਂਦਾ ਹੈ ਕਿ ਇਹ ਅਫੇਅਰ ਉਨ੍ਹਾਂ ਦਾ ਵਿਆਹ ਟੁੱਟਣ ਦਾ ਕਾਰਨ ਵੀ ਬਣਿਆ ਸੀ।
ਰੋਜਾ ਕੈਟਲਾਨੋ ਸਵਿਸ ਮਾਡਲ ਹੈ, ਜਿਸ ਦਾ ਜਨਮ ਇਟਲੀ 'ਚ ਹੋਇਆ। ਦੋ ਸਾਲ ਤੱਕ ਸੈਫ ਦਾ ਉਸ ਨਾਲ ਰਿਸ਼ਤਾ ਰਿਹਾ। ਕਿਹਾ ਜਾਂਦਾ ਹੈ ਕਿ ਰੋਜਾ ਅਤੇ ਸੈਫ ਲਿਵ-ਇਨ-ਰਿਲੇਸ਼ਨਸ਼ਿਪ 'ਚ ਵੀ ਰਹਿਣ ਲੱਗੇ ਸਨ, ਪਰ 2007 'ਚ ਉਨ੍ਹਾਂ ਦਾ ਬ੍ਰੇਕਅੱਪ ਦੀਆਂ ਖ਼ਬਰਾਂ ਆ ਗਈਆਂ। ਇਕ ਇੰਟਰਵਿਊ 'ਚ ਰੋਜਾ ਨੇ ਸੈਫ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ ਕਿ ਉਸ ਨੇ ਕਿਹਾ ਕਿ ਸੈਫ ਨੇ ਉਸ ਨੂੰ ਨਹੀਂ ਦੱਸਿਆ ਸੀ ਕਿ ਉਹ ਵਿਆਹੇ ਹੋਏ ਹਨ, ਜਦੋਂ ਉਹ ਇੰਡੀਆ ਆਈ ਤਾਂ ਉਸ ਨੂੰ ਪਤਾ ਚੱਲਿਆ ਕਿ ਸੈਫ ਕਿਤੇ ਹੋ ਰਹਿੰਦੇ ਹਨ। ਉਸ ਦਾ ਤਲਾਕ ਹੋ ਗਿਆ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ।

Tags: Kareena Kapoor Saif Ali KhanRosa Catalanointerviewਕਰੀਨਾ ਕਪੂਰਸੇਫ ਅਲੀ ਖ਼ਾਨਰੋਜਾ ਕੈਟਲਾਨੋਅਫੇਅਰਇੰਟਰਵਿਊ