FacebookTwitterg+Mail

Star Screen Awards 2018: ਦੀਪਵੀਰ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

star screen awards 2018
17 December, 2018 12:06:05 PM

ਮੁੰਬਈ(ਬਿਊਰੋ)— 'ਸਟਾਰ ਸਕਰੀਨ ਐਵਾਰਡਸ 2018' ਦਾ ਆਯੋਜਨ ਕੀਤਾ ਗਿਆ। ਰੈੱਡ ਕਾਰਪੇਟ 'ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਇਆ। ਇਸ ਇਵੈਂਟ 'ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਵੀ ਸ਼ਿਰਕਤ ਕੀਤੀ। 
Punjabi Bollywood Tadka
ਦੋਵੇਂ ਆਲ ਬਲੈਕ ਲੁੱਕ 'ਚ ਨਜ਼ਰ ਆਏ। ਦੀਪਵੀਰ ਕਲਰ ਕਾਰਡੀਨੇਟੇਡ ਆਉਟਫਿੱਟ 'ਚ ਸਨ। ਦੀਪਿਕਾ ਨੇ ਬਲੈਕ ਕਲਰ ਦੀ ਡਰੈੱਸ ਪਹਿਨੀ ਸੀ ਅਤੇ ਨਾਲ ਹੀ ਉਨ੍ਹਾਂ ਨੇ ਹਾਈ ਬੰਨ ਵੀ ਬਣਾਇਆ ਹੋਇਆ ਸੀ।
Punjabi Bollywood Tadka
ਇਸ ਪੂਰੇ ਲੁੱਕ ਨੂੰ ਬਿਹਤਰ ਬਣਾਉਣ ਲਈ ਅਦਾਕਾਰਾ ਨੇ ਸਮੋਕੀ ਆਈ ਮੇਕਅੱਪ ਅਤੇ ਨਿਊਡ ਕਲਰ ਦੀ ਲਿਪਸਟਿਕ ਲਗਾਈ ਸੀ। ਉਥੇ ਹੀ ਰਣਵੀਰ ਸਿੰਘ ਦੀ ਗੱਲ ਕਰੀਏ ਤਾਂ ਉਹ ਵੀ ਆਲ ਬਲੈਕ ਲੁੱਕ 'ਚ ਬੇਹੱਦ ਹੈਂਡਸਮ ਲੱਗ ਰਹੇ ਸਨ।
Punjabi Bollywood Tadka
ਦੱਸ ਦੇਈਏ ਕਿ ਇਸ ਦੌਰਾਨ ਦੀਪਿਕਾ ਨੇ ਹੱਥਾਂ 'ਚ ਵਿਆਹ ਲਾਲ ਚੂੜਾ ਵੀ ਪਾਇਆ ਹੋਇਆ ਸੀ। ਇਹ ਉਨ੍ਹਾਂ ਦੀ ਲੁੱਕ ਨੂੰ ਕਾਫ਼ੀ ਜ਼ਿਆਦਾ ਖੂਬਸੂਰਤ ਬਣਾ ਰਿਹਾ ਸੀ। 
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Star Screen Awards 2018Ranveer SinghDeepika PadukoneRed Carpet

About The Author

manju bala

manju bala is content editor at Punjab Kesari