ਮੁੰਬਈ(ਬਿਊਰੋ)— 'ਸਟਾਰ ਸਕਰੀਨ ਐਵਾਰਡਸ 2018' ਦਾ ਆਯੋਜਨ ਕੀਤਾ ਗਿਆ। ਰੈੱਡ ਕਾਰਪੇਟ 'ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਇਆ। ਐਵਾਰਡ ਸ਼ੋਅ 'ਚ ਕਈ ਵੱਡੇ ਸਿਤਾਰਿਆਂ ਨੇ ਪਰਫਾਰਮੈਂਸ ਵੀ ਕੀਤੀ।
ਇਸ ਇਵੈਂਟ 'ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਆਲ ਬਲੈਕ 'ਚ ਨਜ਼ਰ ਆਏ। ਇਸ ਦੇ ਨਾਲ ਹੀ ਜੈਕਲੀਨ ਪਿੰਕ ਆਊਟਫਿੱਟ 'ਚ ਕਾਫੀ ਗਲੈਮਰਸ ਦਿਖਾਈ ਦਿੱਤੀ।
ਇਸ ਦੇ ਨਾਲ ਹੀ ਕੁਝ ਹੀ ਸਮੇਂ ਪਹਿਲਾਂ ਫਿਲਮ 'ਵਧਾਈ ਹੋ' ਨਾਲ ਧਮਾਕੇਦਾਰ ਵਾਪਸੀ ਕਰਨ ਵਾਲੀ ਅਦਾਕਾਰਾ ਨੀਨਾ ਗੁਪਤਾ ਵੀ ਇਸ ਮੌਕੇ 'ਤੇ ਨਜ਼ਰ ਆਈ।
ਮਸਾਨ ਦੇ ਐਕਟਰ ਵਿੱਕੀ ਕੌਸ਼ਲ ਵੀ ਪਾਰਟੀ 'ਚ ਪਹੁੰਚੇ। ਹਾਲ ਹੀ 'ਚ ਉਨ੍ਹਾਂ ਨੇ ਕਰਨ ਜੌਹਰ ਦੇ 'ਟਾਕ ਸ਼ੋਅ ਕੌਫੀ ਵਿਦ ਕਰਨ' 'ਚ ਵੀ ਸ਼ਿਰਕਤ ਕੀਤੀ ਸੀ।
ਐਕਟਰ ਆਯੁਸ਼ਮਾਨ ਖੁਰਾਣਾ ਐਵਾਰਡ ਫੰਕਸ਼ਨ 'ਚ ਪਹੁੰਚੇ। ਕਰੀਅਰ ਦੇ ਲਿਹਾਜ ਨਾਲ ਸਾਲ 2018 ਉਨ੍ਹਾਂ ਲਈ ਕਾਫੀ ਵਧੀਆ ਰਿਹਾ।Ayushmann Khurrana and Vicky KaushalRekha Salman KhanAlia BhattRajkummar RaoMouni Roy Sushant Singh RajputAayush Sharma with his wife Arpita Khan SharmaUrmila MatondkarJacqueline FernandezMouni Roy Gulzar for RaaziIshaan Khatter Radhika Madan Katrina Kaif