FacebookTwitterg+Mail

PICS: ਰੈੱਡ ਕਾਰਪੇਟ 'ਤੇ ਹੌਟ ਲੁੱਕ 'ਚ ਦਿਖੀਆਂ ਬਾਲੀਵੁੱਡ ਸੁੰਦਰੀਆਂ, 'ਦੰਗਲ' ਨੇ ਇਸ ਮਾਮਲੇ 'ਚ ਮਾਰਿਆ ਮੋਰਚਾ

star screen awards 2018
04 December, 2017 03:10:21 PM

ਮੁੰਬਈ(ਬਿਊਰੋ)— ਹਾਲ ਹੀ 'ਚ ਮੁੰਬਈ ਦੇ MMRDA ਗਰਾਊਂਡ 'ਚ ਸਥਿਤ ਬਾਂਦਰਾ ਕੁਲਰਾ ਕੰਪਲੈਕਸ 'ਚ ਸਟਾਰ ਸਕ੍ਰੀਨ ਐਵਾਰਡ 2018 ਦਾ ਆਯੋਜਿਤ ਕੀਤਾ ਗਿਆ।

Punjabi Bollywood Tadka ਇਸ ਦੌਰਾਨ ਰੈੱਡ ਕਾਰਪੇਟ 'ਤੇ ਮਾਧੁਰੀ ਦੀਕਸ਼ਿਤ, ਉਰਵਸ਼ੀ ਰੌਤੇਲਾ, ਇਲਿਆਨਾ ਡਿਕਰੂਜ਼, ਤਾਪਸੀ ਪੰਨੂ, ਕ੍ਰਿਤੀ ਸੇਨਨ, ਡਾਇਨਾ ਪੇਂਟੀ, ਵਿੱਦਿਆ ਬਾਲਨ, ਜਾਇਰਾ ਵਸੀਮ, ਭੂਮੀ ਪੇਡਨੇਕਰ, ਮਨੀਸ਼ਾ ਕੋਈਰਾਲਾ, ਨੀਤੂ ਚੰਦਰਾ, ਸਵਰਾ ਭਾਸਕਰ, ਨੇਹਾ ਧੂਪੀਆ ਸਮੇਤ ਕਈ ਬਾਲੀਵੁੱਡ ਅਦਾਕਾਰਾਂ ਸਟਨਿੰਗ ਲੁੱਕ 'ਚ ਨਜ਼ਰ ਆਈਆਂ।
Punjabi Bollywood Tadkaਐਵਾਰਡ ਨਾਈਟ 'ਚ ਫਿਲਮ 'ਦੰਗਲ' ਨੇ 12 ਤੇ 'ਬਰੇਲੀ ਕੀ ਬਰਫੀ' ਨੇ ਦੋ ਐਵਾਰਡਜ਼ ਜਿੱਤੇ।  ਹਾਲ ਹੀ 'ਚ ਰਿਲੀਜ਼ ਹੋਈ 'ਤੁਮਹਾਰੀ ਸੁੱਲੂ' ਨੇ ਵੀ ਤਿੰਨ ਐਵਾਰਡ ਆਪਣੇ ਨਾਂ ਕੀਤੇ। Punjabi Bollywood Tadkaਅਰਿਜੀਤ ਸਿੰਘ ਨੂੰ 'ਜਾਲਿਮਾ' ਗੀਤ ਲਈ ਬੈਸਟ ਪਲੇਅਬੈਕ ਸਿੰਗਰ ਐਵਾਰਡ, ਸਾਸ਼ਾ ਤਿਰੁਪਤੀ ਨੇ 'ਸ਼ੁੱਭ ਮੰਗਲ ਸਾਵਧਾਨ' ਦੇ ਗੀਤ 'ਕਾਨਹਾ' ਲਈ ਬੈਸਟ ਪਲੇਅਬੈਕ ਸਿੰਗਰ ਫੀਮੇਲ ਦਾ ਐਵਾਰਡ ਜਿੱਤਿਆ।

Punjabi Bollywood Tadka

ਵਿਦਿਆ ਬਾਲਨ (ਤੁਮਹਾਰੀ ਸੁੱਲੂ), ਕੋਂਕਣਾ ਸੇਨ (ਲਿਪਸਟਿਕ ਅੰਡਲ ਮਾਏ ਬੁਰਕਾ) ਲਈ ਬੈਸਟ ਅਕਟਰੈੱਸ ਦਾ ਤੇ ਇਰਫਾਨ ਖਾਨ (ਹਿੰਦੀ ਮੀਡੀਅਮ), ਰਾਜਕੁਮਾਰ ਰਾਓ (ਨਿਊਟਨ) ਲਈ ਬੈਸਟ ਐਕਟਰ ਦਾ ਐਵਾਰਡ ਹਾਸਿਲ ਕੀਤਾ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Salman khanMadhuri dixitVidya BalanBollywood celebrityStar screen awards 2018