FacebookTwitterg+Mail

ਇੰਟੀਮੇਟ ਸੀਨ ਦੌਰਾਨ ਇਹ ਸਟਾਰਜ਼ ਖੁਦ 'ਤੇ ਕਰਦੇ ਹਨ ਇਸ ਤਰ੍ਹਾਂ ਕੰਟਰੋਲ (ਦੇਖੋ ਤਸਵੀਰਾਂ)

    1/7
01 May, 2017 11:52:01 AM
ਲਾਸ ਏਂਜਲਸ— ਫਿਲਮਾਂ 'ਚ ਇੰਟੀਮੇਟ ਸੀਨਜ਼ ਦੌਰਾਨ ਹੀਰੋ-ਹੀਰੋਇਨ ਖੁਦ ਨੂੰ ਕਿਵੇਂ ਕੰਟਰੋਲ 'ਚ ਰੱਖ ਸਕਦੇ ਹਨ, ਇਹ ਦਿਲਚਸਪ ਸਵਾਲ 'ਤੇ ਪਿਛਲੇ ਦਿਨਾਂ 'ਚ ਇਕ ਵੈਬਸਾਈਟ 'ਤੇ ਜਵਾਬ ਪੁੱਛਿਆ ਗਿਆ, ਜਿਸ 'ਤੇ ਕਾਫੀ ਸਾਰੇ ਕਈ ਰੋਚਕ ਸਵਾਲ ਵੀ ਮਿਲੇ। ਦੱਸਣਾ ਚਾਹੁੰਦੇ ਹਾਂ ਕਿ ਵਿਕਟੋਰੀਆ ਵਿਲਸਨ ਨਾਂ ਦੇ ਇਕ ਯੂਜ਼ਰ ਨੇ ਲਿਖਿਆ ਕਿ , ''ਮੈਂ ਜਿਸ ਕਿਸੇ ਕੋਲ ਨਹੀਂ ਸੁਣਿਆ ਕਿ ਫਿਲਮ ਦੌਰਾਨ ਅਨਕੰਟਰੋਲ ਦੀ ਸਥਿਤੀ ਕਿਵੇਂ ਬਣਦੀ ਹੈ ਅਤੇ ਇਹ ਵੀ ਸੁਣਿਆ ਕਿ ਦੋਵਾਂ ਸਟਾਰਜ਼ ਉਸ ਸਮੇਂ ਟੇਪ ਦੀ ਵਰਤੋਂ ਕਰਦੇ ਹਨ। ਅਜਿਹੇ ਸਿਤਾਰੇ ਜੋਂ ਇੰਟੀਮੇਟ ਸੀਨ ਕਰ ਚੁੱਕੇ ਹਨ। ਅੱਜ ਉਨ੍ਹਾਂ ਦੇ ਅਨੁਭਵ ਅੱਗੇ ਦੱਸਾਂਗੇ।
27 ਸਾਲ ਦੀ ਵਨੀਸ ਹੁਡਗੇਂਸ ਨੇ ਆਪਣੀ ਫਿਲਮ 'ਸਪਰਿੰਗ ਬੇਕਰਜ਼' 'ਚ ਸੈਕਸ ਸੀਨ ਕੀਤਾ ਸੀ। ਉਸ ਨੇ ਦੱਸਿਆ, ''ਮੇਰਾ ਅਨੁਭਵ ਬਿਲਕੁਲ ਚੰਗਾ ਨਹੀਂ ਸੀ। ਉਹ ਕਹਿੰਦੀ ਹੈ ਕਿ , ''ਇਹ ਮੇਰੇ ਲਈ ਬਹੁਤ ਸਿਰ ਖਵਾਊ ਸੀ।''
ਜਰਮਨੀ ਦੀ 29 ਸਾਲਾਂ ਦੇ ਅਦਾਕਾਰ ਮਾਈਕਲ ਨੇ ਦੱਸਿਆ,''ਸੈਕਸ ਸੀਨ ਕੁਝ ਜਿਆਦਾ ਧਿਆਨਪੂਰਵਕ ਹੁੰਦੇ ਹਨ। ਇਕ ਅਦਾਕਾਰ ਹੋਣ ਕਰਕੇ ਪਹਿਲਾ ਤੁਹਾਨੂੰ ਸਮਝਣਾ ਪੈਂਦਾ ਹੈ ਕਿ ਤੁਸੀਂ ਸਾਹਮਣੇ ਵਾਲੇ ਦਾ ਕੋਈ ਫਾਇਦਾ ਤਾਂ ਨਹੀਂ ਉਠਾ ਰਹੇ।''
40 ਸਾਲ ਦੇ ਕਨੇਡੀਅਨ ਅਦਾਕਾਰ ਰਿਆਨ ਰੈਨੋਲਡਸ ਨੇ ਆਪਣੀ ਫਿਲਮ 'ਦਿ ਚੇਜ਼ ਅੱਪ' ਦੇ ਸੀਨ ਬਾਰੇ ਦੱਸਿਆ, ''ਫਿਲਮ 'ਚ ਅਦਾਕਾਰਾ ਬੈਠੀ ਰਹਿੰਦੀ ਹੈ ਅਤੇ ਮੈਂ ਉਸ ਦਾ ਟਾਪ ਉਤਾਰਦਾ ਹਾਂ, ਉਸ ਦੀ ਬ੍ਰਾ ਉਤਾਰਦਾ ਹਾਂ, ਪਰ ਉਸ ਦੇ ਚਿਹਰੇ 'ਤੇ ਮੁਸਕਰਾਹਟ ਹੈ ਮੈਂ ਹਰ ਲਾਈਨ ਭੁੱਲ ਗਿਆ। ਹਰ ਫਿਲਮ 'ਚ ਮੇਰੇ ਨਾਲ ਅਜਿਹਾ ਹੀ ਹੋਇਆ।''
25 ਸਾਲ ਦੀ ਅਮਰੀਕਾ ਅਦਾਕਾਰਾ ਸੈਲੇਨ ਵੁਡਲੀ ਨੇ ਫਿਲਮ 'ਦਿ ਸਪੈਕਟਕੁਲਰ ਦੇ ਸੀਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ''ਇਹ ਮੇਰਾ ਅਤੇ ਅਦਾਕਾਰ ਦੋਵਾਂ ਦਾ ਹੀ ਪਹਿਲਾ ਆਨਸਕ੍ਰੀਨ ਸੈਕਸ ਸੀਨ ਸੀ। ਇਹ ਬਹੁਤ ਹੀ ਸੁਰੱਖਿਆ ਪੂਰਵਰ ਹੋਇਆ।''
ਤੁਸੀਂ ਅੱਗੇ ਇਨ੍ਹਾਂ ਸਟਾਰਜ਼ ਦੀਆਂ ਦੇਖੋ ਤਸਵੀਰਾਂ।

Tags: intimate sceneshollywood starsonScreenਇੰਟੀਮੇਟ ਸੀਨਜ਼ਹਾਲੀਵੁੱਡ ਸਟਾਰਜ਼ਆਨਸਕ੍ਰੀਨ